Hadith for the World
Tap the image to view it full size
Jurisprudence and Juristic Principles

ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਮੈਨੂੰ ਬਵਾਸੀਰ ਦੀ ਬਿਮਾਰੀ ਸੀ। ਸੋ ਮੈਂ ਅੱਲਾਹ ਦੇ ਨਬੀ ﷺ ਕੋਲੋਂ ਨਮਾਜ਼ ਪੜ੍ਹਨ ਬਾਰੇ ਪੁੱਛਿਆ, ਤਾਂ ਆਪ ﷺ ਨੇ ਫਰਮਾਇਆ:

Available in 65 languages
«ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਮੈਨੂੰ ਬਵਾਸੀਰ ਦੀ ਬਿਮਾਰੀ ਸੀ। ਸੋ ਮੈਂ ਅੱਲਾਹ ਦੇ ਨਬੀ ﷺ ਕੋਲੋਂ ਨਮਾਜ਼ ਪੜ੍ਹਨ ਬਾਰੇ ਪੁੱਛਿਆ, ਤਾਂ ਆਪ ﷺ ਨੇ ਫਰਮਾਇਆ: "ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸ ਦੀ ਤਾਕਤ ਨਾ ਹੋਵੇ ਤਾਂ ਬੈਠ ਕੇ ਪੜ੍ਹੋ ਅਤੇ ਜੇਕਰ ਇਹ ਵੀ ਨਾ ਹੋ ਸਕੇ ਤਾਂ ਪਾਸੇ 'ਤੇ ਲੇਟ ਕੇ ਨਮਾਜ਼ ਪੜ੍ਹੋ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅਸਲ ਇਹ ਹੈ ਕਿ ਨਮਾਜ਼ ਖੜ੍ਹੇ ਹੋ ਕੇ ਪੜ੍ਹੀ ਜਾਵੇ। ਹਾਂ, ਜੇਕਰ ਖੜ੍ਹੇ ਹੋ ਕੇ ਨਮਾਜ਼ ਪੜ੍ਹਨਾ ਸੰਭਵ ਨਾ ਹੋਵੇ, ਤਾਂ ਬੈਠ ਕੇ ਪੜ੍ਹੀ ਜਾਵੇ ਅਤੇ ਜੇਕਰ ਬੈਠ ਕੇ ਪੜ੍ਹਨਾ ਵੀ ਸੰਭਵ ਨਾ ਹੋਵੇ ਤਾਂ ਪਾਸੇ 'ਤੇ ਲੇਟ ਕੇ ਪੜ੍ਹੀ ਜਾਵੇ।

Source
رواه البخاري
Download image

Saved at original quality