Virtues and Manners
**ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:**
Available in 54 languages
«**ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:** “ਜੋ ਕੋਈ ਦੋ ਨੌਕਰਾਣੀਆਂ ਦੀ ਦੇਖਭਾਲ ਕਰੇ ਤਾਂ ਕ਼ਿਆਮਤ ਦੇ ਦਿਨ ਉਹ ਅਤੇ ਮੈਂ ਇੱਕਠੇ ਆਵਾਂਗੇ,” ਅਤੇ ਉਹ ਆਪਣੇ ਅੰਗੁਠੇ ਅਤੇ ਉਂਗਲੀਆਂ ਨੂੰ ਜੋੜ ਕੇ ਦਿਖਾਇਆ।»Meaning translation ·
Saved at original quality








