Hadith for the World
Tap the image to view it full size
Jurisprudence and Juristic Principles

ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਕਿਹਾ ਕਰਦੇ ਸੀ:

Available in 71 languages
«ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਕਿਹਾ ਕਰਦੇ ਸੀ: "ਪੰਜੋ ਨਮਾਜ਼ਾਂ, ਇੱਕ ਜੁਮਾ ਦੂਜੇ ਜੁਮੇ ਤੱਕ ਅਤੇ ਇੱਕ ਰਮਜ਼ਾਨ ਦੂਜੇ ਰਮਜ਼ਾਨ ਤੱਕ, ਆਪਸ ਵਿੱਚ ਕੀਤੇ ਜਾਣ ਵਾਲੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਭਰਭਾਈ) ਬਣ ਜਾਂਦੇ ਹਨ ਪਰ ਸ਼ਰਤ ਇਹ ਹੈ ਕਿ ਕੋਈ ਕਬੀਰਾ ਗੁਨਾਹ (ਮਹਾਪਾਪ) ਨਾ ਕੀਤਾ ਜਾਵੇ।"»

Meaning translation ·

Explanation

The meaning in a few plain lines

ਰਸੂਲੁੱਲਾਹ ﷺ ਦੱਸਦੇ ਹਨ ਕਿ ਦਿਨ ਤੇ ਰਾਤ ਦੇ ਸਮਿਆਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਪੰਜ ਨਮਾਜ਼ਾਂ, ਹਫ਼ਤੇ ਵਿੱਚ ਇੱਕ ਵਾਰ ਪੜ੍ਹਿਆ ਜਾਣ ਵਾਲਾ ਜੁਮਾ, ਅਤੇ ਸਾਲ ਵਿੱਚ ਇੱਕ ਵਾਰ ਰੱਖੇ ਜਾਣ ਵਾਲੇ ਰਮਜ਼ਾਨ ਦੇ ਰੋਜ਼ੇ — ਇਹ ਸਭ ਆਪਣੇ ਵਿਚਕਾਰ ਦੇ ਸਮੇਂ ਦੇ ਛੋਟੇ ਗੁਨਾਹਾਂ ਦਾ ਕੱਫ਼ਾਰਾ ਬਣ ਜਾਂਦੇ ਹਨ, ਲੇਕਿਨ ਸ਼ਰਤ ਇਹ ਹੈ ਕਿ ਵੱਡੇ ਗੁਨਾਹਾਂ ਤੋਂ ਬਚਿਆ ਜਾਵੇ। ਵੱਡੇ ਗੁਨਾਹ, ਜਿਵੇਂ ਕਿ ਨਜਾਇਜ਼ ਸੰਬੰਧ ਅਤੇ ਸ਼ਰਾਬ ਪੀਣਾ ਆਦਿ, ਕੇਵਲ ਸੱਚੇ ਦਿਲ ਤੋਂ ਤੌਬਾ ਕਰਨ ਨਾਲ ਹੀ ਮਾਫ਼ ਹੁੰਦੇ ਹਨ।

Source
رواه مسلم
Download image

Saved at original quality