Jurisprudence and Juristic Principles
"ਅਬੂ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ (ਸੱਲੱਲਾਹੁ ਅਲੈਹਿ ਵ ਸੱਲਮ) ਨੂੰ ਸੁਣਿਆ ਇਹ ਫਰਮਾਉਂਦੇ ਹੋਏ:"
Available in 50 languages
«"ਅਬੂ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ (ਸੱਲੱਲਾਹੁ ਅਲੈਹਿ ਵ ਸੱਲਮ) ਨੂੰ ਸੁਣਿਆ ਇਹ ਫਰਮਾਉਂਦੇ ਹੋਏ:" "ਜਿਸ ਨੇ ਅੱਲਾਹ ਦੀ ਰਾਹ ਵਿੱਚ ਇੱਕ ਦਿਨ ਰੋਜ਼ਾ ਰੱਖਿਆ, ਅੱਲਾਹ ਉਸ ਦੇ ਚਿਹਰੇ ਨੂੰ ਦੋਜ਼ਖ਼ ਤੋਂ ਸੱਤਰ ਖ਼ਰੀਫ਼ (ਸਾਲਾਂ) ਦੀ ਦੂਰੀ 'ਤੇ ਕਰ ਦੇਂਦਾ ਹੈ।"»Meaning translation ·
Saved at original quality








