Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: «ਕੀ ਤੁਸੀਂ ਜਾਣਦੇ ਹੋ ਕਿ ਗ਼ੀਬਤ ਕੀ ਹੈ?» ਉਨ੍ਹਾਂ (ਸਹਾਬੀਆਂ) ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਗ਼ੀਬਤ ਇਹ ਹੈ ਕਿ ਤੁਸੀਂ ਆਪਣੇ ਭਾਈ ਬਾਰੇ ਚਰਚਾ ਅਜਿਹੀ ਗੱਲ ਨਾਲ ਕਰੋ, ਜੋ ਉਸ ਨੂੰ ਪਸੰਦ ਨਾ ਹੋਵੇ।" ਕਿਸੇ ਨੇ ਪੁੱਛਿਆ: ਜੇਕਰ ਸੱਚ-ਮੁੱਚ ਮੇਰੇ ਭਾਈ ਵਿੱਚ ਉਹ ਗੱਲ ਹੋਵੇ ਜੋ ਮੈਂ ਕਹਿ ਰਿਹਾ ਹਾਂ, ਤਾਂ ਵੀ? ਆਪ ﷺ ਨੇ ਫਰਮਾਇਆ: "ਜੇਕਰ ਉਹ ਗੱਲ ਉਸ ਵਿੱਚ ਹੈ ਜੋ ਤੂੰ ਕਹਿ ਰਿਹਾ ਹੈ, ਤਾਂ ਤੂੰ ਉਸ ਦੀ ਗ਼ੀਬਤ ਕੀਤੀ ਅਤੇ ਜੇਕਰ ਉਹ ਗੱਲ ਨਹੀਂ ਹੈ, ਤਾਂ ਤੂੰ ਉਸ 'ਤੇ ਝੂਠਾ ਆਰੋਪ ਲਗਾਇਆ ਹੈ।"»Meaning translation ·
Saved at original quality








