Hadith for the World
Tap the image to view it full size
Virtues and Manners

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 66 languages
«ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੀਨ ਅਤੇ ਦੁਨੀਆ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ, ਸ਼ਰੀਅਤ ਦੇ ਦਾਇਰੇ ਵਿੱਚ ਰਹਿੰਦੇ ਹੋਏ, ਲੋਕਾਂ ਦਾ ਬੋਝ ਹਲਕਾ ਕਰਨ, ਉਨ੍ਹਾਂ ਲਈ ਆਸਾਨੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਨਾ ਪਾਉਣ ਦਾ ਹੁਕਮ ਦੇ ਰਹੇ ਹਨ। ਇਸ ਦੇ ਨਾਲ ਹੀ ਆਪ ﷺ ਭਲਾਈ ਦੀ ਖੁਸ਼ਖਬਰੀ ਦੇਣ ਅਤੇ ਲੋਕਾਂ ਨੂੰ ਦੀਨ ਨਾਲ ਨਫਰਤ ਨਾ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ।

Source
متفق عليه
Download image

Saved at original quality