Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 55 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਸਮ ਖਾਧੀ ਅਤੇ ਆਪਣੀ ਕਸਮ ਵਿੱਚ ਕਿਹਾ: "ਲਾਤ ਅਤੇ ਉੱਜ਼ਾ ਦੀ ਕਸਮ, ਤਾਂ ਉਹ 'ਲਾ ਇਲਾਹਾ ਇੱਲੱਲਾਹ' ਕਹੇ ਅਤੇ ਜਿਸ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਆਓ ਜੂਆ ਖੇਡੀਏ, ਤਾਂ ਉਹ (ਕੱਫ਼ਾਰੇ ਦੇ ਤੌਰ 'ਤੇ) ਸਦਕਾ ਕਰੇ।"»Meaning translation ·
Saved at original quality








