The Noble Qur'an and Qur'anic Sciences
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
Available in 70 languages
«ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਸਾਹਿਬ-ਏ-ਕੁਰਆਨ ਨੂੰ ਕਿਹਾ ਜਾਵੇਗਾ ਕਿ ਪੜ੍ਹਦੇ ਜਾ ਅਤੇ ਉੱਤੇ ਚੜ੍ਹਦੇ ਜਾ। ਅਤੇ ਉਸੇ ਤਰ੍ਹਾਂ ਰੁਕ-ਰੁਕ ਕੇ ਅਰਾਮ ਨਾਲ ਪੜ੍ਹ ਜਿਵੇਂ ਤੂੰ ਦੁਨੀਆ ਵਿੱਚ ਪੜ੍ਹਿਆ ਕਰਦਾ ਸੀ। ਜਿੱਥੇ ਤੂੰ ਆਖਰੀ ਆਇਤ ਖਤਮ ਕਰੇਂਗਾ ਉਹੀ ਤੇਰਾ ਮਕਾਮ ਹੋਵੇਗਾ।"»Meaning translation ·
Saved at original quality








