Jurisprudence and Juristic Principles
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 53 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਰੁਕ ਜਾਂਦਾ ਹੈ, ਸਿਵਾਏ ਤਿੰਨ ਪ੍ਰਕਾਰ ਦੇ ਅਮਲ (ਦਾ ਸਵਾਬ) ਜਾਰੀ ਰਹਿੰਦਾ ਹੈ: ਸਦਕਾ ਜਾਰੀਆ (ਲਗਾਤਾਰ ਚੱਲਣ ਵਾਲਾ ਦਾਨ), ਜਾਂ ਅਜਿਹਾ ਇਲਮ ਜਿਸ ਤੋਂ ਲੋਕਾਂ ਨੂੰ ਫ਼ਾਇਦਾ ਹੁੰਦਾ ਰਹੇ, ਜਾਂ ਨੇਕ ਔਲਾਦ ਜੋ ਉਸ ਲਈ ਦੁਆ ਕਰੇ।"»Meaning translation ·
Saved at original quality








