Hadith for the World
Tap the image to view it full size
Jurisprudence and Juristic Principles

ਅਮਰ ਬਿਨ ਸੁਲੈਮ ਅੰਸਾਰੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਗਵਾਹੀ ਦਿੰਦਾ ਹਾਂ ਕਿ ਅਬੁ-ਸਈਦ ਨੇ ਕਿਹਾ ਅਤੇ ਉਨ੍ਹਾਂ ਨੇ ਗਵਾਹੀ ਦਿੱਤੀ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 60 languages
«ਅਮਰ ਬਿਨ ਸੁਲੈਮ ਅੰਸਾਰੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਗਵਾਹੀ ਦਿੰਦਾ ਹਾਂ ਕਿ ਅਬੁ-ਸਈਦ ਨੇ ਕਿਹਾ ਅਤੇ ਉਨ੍ਹਾਂ ਨੇ ਗਵਾਹੀ ਦਿੱਤੀ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ ਹੈ। ਇਸ ਦਿਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਮਿਸਵਾਕ ਕਰੇ ਅਤੇ ਜੇਕਰ ਮਿਲ ਸਕੇ ਤਾਂ ਖੁਸ਼ਬੂ ਵੀ ਲਗਾਵੇ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੁਮੇ ਦੇ ਦਿਨ ਦਾ ਗੁਸਲ (ਇਸ਼ਨਾਨ) ਹਰ ਬਾਲਗ (ਜਵਾਨ/ਅੱਲੜ੍ਹ) ਮੁਸਲਮਾਨ ਮਰਦ 'ਤੇ, ਜਿਸ 'ਤੇ ਜੁਮੇ ਦੀ ਨਮਾਜ਼ ਫਰਜ਼ ਹੈ, ਵਾਜਿਬ ਵਾਂਗ ਲਾਜ਼ਮੀ ਹੁਕਮ ਦਾ ਦਰਜਾ ਰੱਖਦਾ ਹੈ। ਇਸੇ ਤਰ੍ਹਾਂ ਉਸ ਦਿਨ ਮਿਸਵਾਕ (ਦਾਤਣ) ਆਦਿ ਨਾਲ ਆਪਣੇ ਦੰਦ ਸਾਫ਼ ਕਰਨ ਦਾ ਵੀ ਜ਼ਰੂਰੀ ਹੁਕਮ ਹੈ। ਇਹੋ ਹਾਲ ਖੁਸ਼ਬੂ (ਇੱਤਰ ਆਦਿ) ਲਗਾਉਣ ਦਾ ਵੀ ਹੈ।

Source
متفق عليه
Download image

Saved at original quality