The Creed
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 65 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਾਡਾ ਮਹਾਨ ਤੇ ਬਰਕਤਾਂ ਵਾਲਾ ਰੱਬ ਹਰ ਰਾਤ, ਜਦੋਂ ਰਾਤ ਦਾ ਆਖਰੀ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਆਸਮਾਨ 'ਤੇ ਨਜ਼ੂਲ ਕਰਦਾ (ਭਾਵ ਉੱਤਰਦਾ) ਹੈ ਤੇ ਫਰਮਾਉਂਦਾ ਹੈ: ਕੌਣ ਹੈ ਜੋ ਮੈਥੋਂ ਦੁਆ ਕਰੇ ਤੇ ਮੈਂ ਉਸ ਦੀ ਦੁਆ ਕਬੂਲ ਕਰਾਂ? ਕੌਣ ਹੈ ਜੋ ਮੈਥੋਂ ਕੁੱਝ ਮੰਗੇ ਕਿ ਮੈਂ ਉਸ ਨੂੰ ਦੇ ਦਿਆਂ? ਕੌਣ ਹੈ ਜੋ ਮੈਥੋਂ ਮਾਫ਼ੀ ਮੰਗੇ ਕਿ ਮੈਂ ਉਸ ਨੂੰ ਮਾਫ਼ ਕਰ ਦਿਆਂ?"»Meaning translation ·
Saved at original quality








