Hadith for the World
Tap the image to view it full size
Jurisprudence and Juristic Principles

ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ਮੁਹੰਮਦ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:

Available in 71 languages
«ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ਮੁਹੰਮਦ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜੋ ਵਿਅਕਤੀ ਅੱਲਾਹ ਲਈ ਹੱਜ ਕਰਦਾ ਹੈ ਅਤੇ (ਹੱਜ ਦੇ ਦੌਰਾਨ) ਨਾ ਤਾਂ ਕੋਈ ਅਸ਼ਲੀਲ ਗੱਲ ਕਰਦਾ ਹੈ ਅਤੇ ਨਾ ਹੀ ਕੋਈ ਗੁਨਾਹ ਕਰਦਾ ਹੈ, ਤਾਂ ਉਹ (ਹੱਜ ਤੋਂ) ਏਦਾਂ ਵਾਪਸ ਆਉਂਦਾ ਹੈ ਜਿਵੇਂ ਉਸ ਦੀ ਮਾਂ ਨੇ ਉਸ ਨੂੰ ਅੱਜ ਹੀ ਜੰਮਿਆ ਹੋਵੇ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਇੱਥੇ ਇਹ ਸਮਝਾ ਰਹੇ ਹਨ ਕਿ ਜੋ ਵਿਅਕਤੀ ਖ਼ਾਲਿਸ ਅੱਲਾਹ ਤਆਲਾ ਲਈ ਹੱਜ ਕਰਦਾ ਹੈ ਅਤੇ ਹੱਜ ਦੇ ਦੌਰਾਨ "ਰਫ਼ਸ" ਨਹੀਂ ਕਰਦਾ — ਜਿਵੇਂ ਕਿ ਜਿਨਸੀ ਸੰਬੰਧ (ਸੰਭੋਗ) ਜਾਂ ਉਸ ਦਾ ਸ਼ੁਰੂਆਤੀ ਹਿੱਸਾ ਜਿਵੇਂ ਚੁੰਮਣਾ ਜਾਂ ਛੂਹਣਾ, ਅਸ਼ਲੀਲ ਗੱਲਾਂ ਤੇ ਗਾਲੀ-ਗਲੋਚ ਨਹੀਂ ਕਰਦਾ ਅਤੇ ਨਾ ਹੀ "ਫੁਸੂਕ" ਕਰਦਾ ਹੈ (ਜਿਸਦਾ ਅਰਥ ਹੈ ਗੁਨਾਹ ਵਾਲੇ ਤੇ ਬੁਰੇ ਕੰਮ ਕਰਨਾ) ਫੁਸੂਕ ਵਿੱਚੋਂ (ਇਹ ਵੀ ਸ਼ਾਮਿਲ ਹੈ) ਇਹਰਾਮ ਦੀਆਂ ਮਨਾਹੀ ਕੀਤੀਆਂ ਚੀਜ਼ਾਂ ਦਾ ਕਰਨਾ। ਜੇਕਰ ਉਹ ਇਨ੍ਹਾਂ ਤੋਂ ਬਚ ਗਿਆ ਤਾਂ ਉਹ ਆਪਣੇ ਹੱਜ ਤੋਂ ਮੁਆਫ਼ ਕੀਤੀ ਗਈ ਹਾਲਤ ਵਿੱਚ ਵਾਪਸ ਆਉਂਦਾ ਹੈ, ਜਿਵੇਂ ਕਿ ਇੱਕ ਨਵਜੰਮਿਆ ਬੱਚਾ ਗੁਨਾਹਾਂ ਤੋਂ ਸਾਫ ਪੈਦਾ ਹੁੰਦਾ ਹੈ।"

Source
متفق عليه
Download image

Saved at original quality