Hadith for the World
Tap the image to view it full size
Jurisprudence and Juristic Principles

ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ:

Available in 58 languages
«ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਮੰਨਤ ਮੰਨਣ (ਸੁੱਖ ਸੁੱਖਣ) ਤੋਂ ਮਨਾਹ ਕੀਤਾ ਅਤੇ ਫਰਮਾਇਆ: "ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਇਸ ਨਾਲ ਤਾਂ ਕੇਵਲ ਕੰਜੂਸ ਦਾ ਧਨ ਕਢਿਆ ਜਾਂਦਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਮੰਨਤ ਮੰਗਣ (ਭਾਵ ਸੁੱਖ ਸੁੱਖਣ) ਤੋਂ ਮਨਾਹ ਕੀਤਾ ਹੈ। ਮੰਨਤ ਇਹ ਹੈ ਕਿ ਇਨਸਾਨ ਆਪਣੇ ਆਪ 'ਤੇ ਕੋਈ ਅਜਿਹੀ ਚੀਜ਼ ਵਾਜਿਬ (ਲਾਜ਼ਮੀ) ਕਰ ਲਵੇ, ਜਿਸਨੂੰ ਸ਼ਰੀਅਤ ਨੇ ਉਸ 'ਤੇ ਵਾਜਿਬ ਨਾ ਕੀਤਾ ਹੋਵੇ। ਆਪ ﷺ ਨੇ ਅੱਗੇ ਫਰਮਾਇਆ ਕਿ ਮੰਨਤ ਨਾ ਕਿਸੇ ਚੀਜ਼ ਨੂੰ ਅੱਗੇ ਕਰਦੀ ਹੈ ਨਾ ਪਿਛੇ।ਇਸ ਰਾਹੀਂ ਤਾਂ ਕੇਵਲ ਕੰਜੂਸ ਆਦਮੀ ਕੋਲੋਂ, ਜੋ ਬਸ ਉਹੀ ਕੰਮ ਕਰਦਾ ਹੋਵੇ ਜੋ ਉਸ 'ਤੇ ਵਾਜਿਬ ਹੋਵੇ, ਭਲਾਈ ਕੱਢੀ ਜਾਂਦੀ ਹੈ। ਮੰਨਤ ਕੋਈ ਅਜਿਹੀ ਚੀਜ਼ ਨਹੀਂ ਲਿਆਉਂਦੀ, ਜੋ ਤਕਦੀਰ ਵਿੱਚ ਨਾ ਲਿਖੀ ਹੋਵੇ।

Source
متفق عليه
Download image

Saved at original quality