Jurisprudence and Juristic Principles
ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 60 languages
«ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਕੋਲੋਂ ਉਸ ਵਿਅਕਤੀ ਬਾਰੇ ਪੁੱਛਿਆ ਗਿਆ, ਜੋ ਆਪਣੀ ਬਹਾਦਰੀ ਦਿਖਾਉਣ ਲਈ ਲੜਦਾ ਹੈ, ਉਹ ਵਿਅਕਤੀ ਜੋ ਆਪਣੀ ਕੌਮ ਜਾਂ ਦੇਸ਼ ਲਈ ਲੜਦਾ ਹੈ ਅਤੇ ਉਹ ਵਿਅਕਤੀ ਜੋ ਸਿਰਫ ਰਿਆ (ਦਿਖਾਵੇ) ਲਈ ਲੜਦਾ ਹੈ; ਇਨ੍ਹਾਂ ਵਿੱਚੋਂ ਕਿਸ ਦੀ ਲੜਾਈ ਅੱਲਾਹ ਦੇ ਰਾਹ ਵਿੱਚ ਹੈ? ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।"»Meaning translation ·
Saved at original quality








