Hadith for the World
Tap the image to view it full size
Jurisprudence and Juristic Principles

ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 61 languages
«ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਅਜ਼ਾਨ ਸੁਣਦੇ ਸਮੇਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਨੂੰ ਜਵਾਬ ਦੇਣ ਲਈ ਪ੍ਰੇਰਿਤ ਕਰ ਰਹੇ ਹਨ। ਭਾਵ ਅਸੀਂ ਹਰੇਕ ਵਾਕ ਨੂੰ ਉਸੇ ਤਰ੍ਹਾਂ ਕਹੀਏ ਜਿਵੇਂ ਮੁਅੱਜ਼ਿਨ ਕਹਿੰਦਾ ਹੈ। ਸੋ ਜਦੋਂ ਉਹ ਤਕਬੀਰ (ਅੱਲਾਹੁ ਅਕਬਰ) ਕਹੇ, ਤਾਂ ਅਸੀਂ ਵੀ ਤਕਬੀਰ ਕਹੀਏ। ਜਦੋਂ ਉਹ ਦੋਨੋ ਗਵਾਹੀਆਂ ਦੇਵੇ, ਤਾਂ ਅਸੀਂ ਵੀ ਦੋਨੋ ਗਵਾਹੀਆਂ ਦੇਈਏ। ਲੇਕਿਨ "ਹੱਯਾ ਅਲੱਸ-ਸਲਾਹ" ਤੇ "ਹੱਯਾ ਅਲਲ ਫ਼ਲਾਹ" ਦੇ ਸ਼ਬਦ ਇਸ ਤੋਂ ਵੱਖ ਹਨ। ਇਨ੍ਹਾਂ ਦੋਵਾਂ ਤੋਂ ਬਾਅਦ "ਲਾ ਹੌਲਾ ਵਲਾ ਕੁੱਵਤਾ ਇੱਲਾਹ ਬਿੱਲਾਹ।" ਕਿਹਾ ਜਾਵੇਗਾ।

Source
متفق عليه
Download image

Saved at original quality