Hadith for the World
Tap the image to view it full size
Jurisprudence and Juristic Principles

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 60 languages
«ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਜਦੋਂ ਪਖਾਨੇ (ਬਾਥਰੂਮ) ਵਿੱਚ ਦਾਖਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨਲ ਖੁਬੁਸੀ ਵਲ ਖਬਾਇਸ।" (ਹੇ ਅੱਲਾਹ! ਮੈਂ ਨਾਪਾਕ ਜਿੰਨਾਂ ਅਤੇ ਨਾਪਾਕ ਜਿੰਨਣੀਆਂ ਤੋਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ।)»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਜਦੋਂ ਕਿਸੇ ਅਜਿਹੀ ਥਾਂ ਵਿੱਚ ਦਾਖਲ ਹੋਣ ਦਾ ਇਰਾਦਾ ਕਰਦੇ, ਜਿਥੇ ਆਪ ﷺ ਨੇ ਆਪਣੀ ਹਾਜਤ (ਪਿਸ਼ਾਬ ਜਾਂ ਟੱਟੀ) ਪੂਰੀ ਕਰਨੀ ਹੁੰਦੀ, ਤਾਂ ਅੱਲਾਹ ਦੀ ਪਨਾਹ ਮੰਗਦੇ ਅਤੇ ਉਸ ਕੋਲੋਂ ਇਹ ਦੁਆ ਕਰਦੇ ਕਿ ਆਪ ﷺ ਨੂੰ ਪੁਰਸ਼ ਅਤੇ ਇਸਤਰੀ ਜਿੰਨਾਂ ਦੀ ਬੁਰਾਈ ਤੋਂ ਬਚਾਵੇ। ਇਸ ਦੁਆ ਵਿੱਚ ਆਏ ਸ਼ਬਦ "الخبث-ਖੁਬੁਸ" ਅਤੇ "الخبائث-ਖਬਾਇਸ" ਦੀ ਵਿਆਖਿਆ ਬੁਰਾਈ ਤੇ ਨਾਪਾਕੀਆਂ (ਗੰਦਗੀਆਂ) ਨਾਲ ਵੀ ਕੀਤੀ ਗਈ ਹੈ।

Source
متفق عليه
Download image

Saved at original quality