Hadith for the World
Tap the image to view it full size
Jurisprudence and Juristic Principles

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:

Available in 64 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਪੰਜ ਚੀਜ਼ਾਂ (ਇਨਸਾਨੀ) ਫ਼ਿਤਰਤ (ਦਾ ਹਿੱਸਾ) ਹਨ: ਖਤਨਾ ਕਰਨਾ, ਧੁੰਨੀ ਤੋਂ ਨੀਚੇ ਦੇ ਵਾਲ ਕੱਟਣਾ, ਮੂੰਛਾਂ ਛੋਟੀਆਂ ਕਰਨਾ, ਨਹੁੰ ਕੱਟਣਾ ਅਤੇ ਕੱਛਾਂ ਦੇ ਵਾਲ ਪੁੱਟਣਾ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਪੰਜ ਕੰਮ ਦੀਨ-ਏ-ਇਸਲਾਮ ਅਤੇ ਰਸੂਲਾਂ ਦੀ ਸੁੰਨਤ ਦਾ ਹਿੱਸਾ ਹਨ: 1- ਖਤਨਾ ਕਰਨਾ। ਭਾਵ ਮਰਦ ਦੇ ਗੁਪਤ-ਅੰਗ (ਲਿੰਗ) ਦੇ ਉੱਪਰਲੇ ਹਿੱਸੇ ਦੀ ਵਾਧੂ ਚਮੜੀ ਨੂੰ ਕੱਟ ਦੇਣਾ। ਇਸੇ ਤਰ੍ਹਾਂ ਔਰਤ ਦੇ ਗੁਪਤ-ਅੰਗ ਵਿੱਚ ਦਾਖਲ ਹੋਣ ਦੀ ਥਾਂ ਦੀ ਉੱਪਰ ਦੀ ਚਮੜੀ ਦੇ ਸਿਰੇ ਨੂੰ ਕੱਟ ਦੇਣਾ। 2- ਅੱਗੇ ਵਾਲੇ ਗੁਪਤ-ਅੰਗ ਦੇ ਆਲੇ-ਦੁਆਲੇ ਦੇ ਵਾਲਾਂ ਨੂੰ ਮੁੰਡਣਾ (ਸ਼ੇਵ ਕਰਨਾ)। 3- ਮੂੰਛਾਂ ਨੂੰ ਛੋਟਾ ਕਰਨਾ। ਭਾਵ ਮਰਦ ਦੀ ਉੱਪਰਲੇ ਬੁੱਲ 'ਤੇ ਉੱਗਣ ਵਾਲੇ ਵਾਲਾਂ ਨੂੰ ਇਸ ਤਰ੍ਹਾਂ ਕੱਟਣਾ ਕਿ ਬੁੱਲ ਦਿੱਸਣ ਲੱਗ ਜਾਣ। 4- ਨਹੁੰਆਂ ਨੂੰ ਕੱਟਣਾ। 5- ਕੱਛਾਂ ਦੇ ਵਾਲ ਪੁੱਟਣਾ (ਉਖਾੜਨਾ)।

Source
متفق عليه
Download image

Saved at original quality