PA
الطهارة
سنن الفطرة
3 hadiths
آداب قضاء الحاجة
1
سنن الفطرة
3
الوضوء
8
الغسل
2
التيمم
1
الحيض والنفاس والاستحاضة
1
المسح على الخفين ونحوهما
2
3 hadiths
ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਪੰਜ ਚੀਜ਼ਾਂ (ਇਨਸਾਨੀ) ਫ਼ਿਤਰਤ (ਦਾ ਹਿੱਸਾ) ਹਨ: ਖਤਨਾ ਕਰਨਾ, ਧੁੰਨੀ ਤੋਂ ਨੀਚੇ ਦੇ ਵਾਲ ਕੱਟਣਾ, ਮੂੰਛਾਂ ਛੋਟੀਆਂ ਕਰਨਾ, ਨਹੁੰ ਕੱਟਣਾ ਅਤੇ ਕੱਛਾਂ ਦੇ ਵਾਲ ਪੁੱਟਣਾ।»
متفق عليه
"ਸ਼ੁਰੈਹ ਬਨ ਹਾਨਿਅ ਨੇ ਕਿਹਾ:" ਮੈਂ ਆਈਸ਼ਾ ਰਜ਼ੀਅੱਲਾਹੁ ਅਨਹਾ ਸੇ ਪੁੱਛਿਆ: "ਨਬੀ ﷺ ਆਪਣੇ ਘਰ ਵਿੱਚ ਦਾਖਲ ਹੋਣ ਸਮੇਂ ਸਭ ਤੋਂ ਪਹਿਲਾਂ ਕੀ ਕਰਦੇ ਸਨ?" ਉਹਨਾਂ ਨੇ ਕਿਹਾ: "ਸਿਵਾਕ ਨਾਲ।"
رواه مسلم