Hadith for the World
Tap the image to view it full size
The Creed

ਉਮੁੱਦ-ਦਰਦਾਂ ਅਤੇ ਅਬੂ ਦਰਦਾਂ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਕਹਿੰਦੇ ਸਨ:

Available in 41 languages
«ਉਮੁੱਦ-ਦਰਦਾਂ ਅਤੇ ਅਬੂ ਦਰਦਾਂ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਕਹਿੰਦੇ ਸਨ: "ਜਿਸ ਮੂਮਿਨ ਵਿਅਕਤੀ ਨੇ ਆਪਣੇ ਭਾਈ ਲਈ ਗੁਪਤ ਤੌਰ ‘ਤੇ ਦੁਆ ਕੀਤੀ, ਉਹ ਮਨਜ਼ੂਰ ਹੋ ਜਾਂਦੀ ਹੈ।، ਉਸਦੇ ਸਿਰ ਦੇ ਉੱਪਰ ਇੱਕ ਫਰਿਸ਼ਤਾ ਮੁਅੱਨ ਹੈ। ਜਦੋਂ ਵੀ ਉਹ ਆਪਣੇ ਭਾਈ ਲਈ ਭਲਾ ਮੰਗਦਾ ਹੈ, ਫਰਿਸ਼ਤਾ ਕਹਿੰਦਾ ਹੈ: 'ਆਮੀਨ, ਤੇਰੇ ਲਈ ਵੀ ਇਸੇ ਤਰ੍ਹਾਂ।'"»

Meaning translation ·

Explanation

The meaning in a few plain lines

ਨਬੀ ﷺ ਨੇ ਬਿਆਨ ਕੀਤਾ ਕਿ ਮੂਮਿਨ ਵਿਅਕਤੀ ਦੀ ਆਪਣੇ ਭਾਈ ਮੂਮਿਨ ਲਈ ਗੁਪਤ ਤੌਰ ‘ਤੇ ਕੀਤੀ ਦੁਆ ਮਨਜ਼ੂਰ ਹੁੰਦੀ ਹੈ, ਕਿਉਂਕਿ ਇਹ ਸੱਚੀ ਨੀਅਤ ਨਾਲ ਹੁੰਦੀ ਹੈ। ਦੁਆ ਕਰਨ ਵਾਲੇ ਦੇ ਸਿਰ ਦੇ ਉੱਪਰ ਇੱਕ ਫਰਿਸ਼ਤਾ ਮੁਅੱਨ ਹੈ; ਜਦੋਂ ਵੀ ਉਹ ਆਪਣੇ ਭਾਈ ਲਈ ਭਲਾ ਮੰਗਦਾ ਹੈ, ਫਰਿਸ਼ਤਾ ਕਹਿੰਦਾ ਹੈ: "ਆਮੀਨ, ਤੇਰੇ ਲਈ ਵੀ ਇਸੇ ਤਰ੍ਹਾਂ।"

Source
رواه مسلم
Download image

Saved at original quality