Hadith for the World
Tap the image to view it full size
The Creed

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 62 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਬੇਸ਼ੱਕ ਅੱਲਾਹ ਨੂੰ ਗ਼ੈਰਤ (ਸਵੈ-ਮਾਣ) ਆਉਂਦੀ ਹੈ ਅਤੇ ਮੋਮਿਨ ਨੂੰ ਵੀ ਗ਼ੈਰਤ ਆਉਂਦੀ ਹੈ। ਅੱਲਾਹ ਨੂੰ ਗ਼ੈਰਤ ਇਸ ਗੱਲ 'ਤੇ ਆਉਂਦੀ ਹੈ ਕਿ ਮੋਮਿਨ ਉਹ ਕੰਮ ਕਰੇ, ਜਿਸ ਨੂੰ ਅੱਲਾਹ ਨੇ ਉਸ 'ਤੇ ਹਰਾਮ ਕੀਤਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਬੇਸ਼ੱਕ ਅੱਲਾਹ ਨੂੰ ਗ਼ੈਰਤ ਆਉਂਦੀ ਹੈ ਅਤੇ ਉਹ ਨਫ਼ਰਤ ਕਰਦਾ ਤੇ ਨਾ-ਪਸੰਦ ਕਰਦਾ ਹੈ; ਜਿਸ ਤਰ੍ਹਾਂ ਕਿ ਇੱਕ ਮੋਮਿਨ (ਈਮਾਨ ਵਾਲੇ) ਨੂੰ ਵੀ ਗ਼ੈਰਤ ਆਉਂਦੀ ਹੈ ਅਤੇ ਉਹ ਨਫ਼ਰਤ ਕਰਦਾ ਤੇ ਨਾ-ਪਸੰਦ ਕਰਦਾ ਹੈ। ਅੱਲਾਹ ਨੂੰ ਗ਼ੈਰਤ ਇਸ ਗੱਲ 'ਤੇ ਆਉਂਦੀ ਹੈ ਕਿ ਕੋਈ ਮੋਮਿਨ ਜ਼ਿਨਾ (ਬਦਕਾਰੀ), ਸਮਲਿੰਗਤਾ, ਚੋਰੀ, ਸ਼ਰਾਬ ਨੋਸ਼ੀ ਆਦਿ ਜੈਸੇ ਗੁਨਾਹ ਦੇ ਕੰਮ ਕਰੇ, ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਕਰਾਰ ਦਿੱਤਾ ਹੈ।

Source
متفق عليه
Download image

Saved at original quality