Hadith for the World
Tap the image to view it full size
The Creed

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 60 languages
«ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਿਸਨੇ (ਲੋਕਾਂ ਨੂੰ) ਕਿਸੇ ਹਿਦਾਇਤ ਵੱਲ ਬੁਲਾਇਆ, ਉਸ ਨੂੰ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਸਵਾਬ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਪੈਰਵੀ ਕਰਨ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਨਹੀਂ ਹੋਵੇਗੀ। ਅਤੇ ਜਿਸਨੇ (ਲੋਕਾਂ ਨੂੰ) ਕਿਸੇ ਗੁਮਰਾਹੀ ਵੱਲ ਬੁਲਾਇਆ, ਉਸ ਉੱਤੇ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਗੁਨਾਹ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਦੇ ਗੁਨਾਹਾਂ ਵਿੱਚ ਕੋਈ ਕਮੀ ਨਹੀਂ ਹੋਵੇਗੀ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸਨੇ ਆਪਣੇ ਕਥਨ ਜਾਂ ਕਰਮ ਦੁਆਰਾ ਲੋਕਾਂ ਨੂੰ ਹੱਕ-ਸੱਚ ਤੇ ਭਲਾਈ ਦਾ ਰਾਹ ਦਿਖਾਇਆ, ਉਸਨੂੰ ਉਸ ਤੋਂ ਬਾਅਦ ਉਸ ਰਾਹ 'ਤੇ ਚੱਲਣ ਵਾਲੇ ਸਾਰੇ ਲੋਕਾਂ ਦੇ ਬਰਾਬਰ ਸਵਾਬ (ਇਨਾਮ) ਮਿਲੇਗਾ ਅਤੇ ਇਸ ਨਾਲ ਬਾਅਦ ਵਿੱਚ ਚੱਲਣ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਵੀ ਨਹੀਂ ਹੋਵੇਗੀ। ਇਸਦੇ ਉਲਟ ਜਿਸਨੇ ਆਪਣੇ ਕਥਨ ਜਾਂ ਕਰਮ ਦੁਆਰਾ ਲੋਕਾਂ ਨੂੰ ਕਿਸੇ ਬੁਰਾਈ, ਗੁਨਾਹ ਜਾਂ ਕਿਸੇ ਹਰਾਮ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਤੋਂ ਬਾਅਦ ਉਸ ਰਾਹ 'ਤੇ ਚੱਲਣ ਵਾਲੇ ਸਾਰੇ ਲੋਕਾਂ ਦੇ ਬਰਾਬਰ ਗੁਨਾਹ ਮਿਲੇਗਾ ਅਤੇ ਇਸ ਨਾਲ ਬਾਅਦ ਵਿੱਚ ਚੱਲਣ ਵਾਲੇ ਲੋਕਾਂ ਦੇ ਗੁਨਾਹ ਵਿੱਚ ਕਮੀ ਵੀ ਨਹੀਂ ਹੋਵੇਗੀ।

Source
رواه مسلم
Download image

Saved at original quality