The Creed
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 62 languages
«ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਗੱਲ ਕਹੀ ਅਤੇ ਮੈਂ ਇੱਕ ਗੱਲ ਕਹੀ। ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ।" ਜਦੋਂ ਕਿ ਮੈਂ ਕਿਹਾ: ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਉਸਦਾ ਸਾਥੀ ਬਣਾ ਕੇ ਨਹੀਂ ਪੁਕਾਰਦਾ ਰਿਹਾ, ਉਹ ਜੰਨਤ ਵਿੱਚ ਦਾਖ਼ਲ ਹੋਵੇਗਾ।»Meaning translation ·
Saved at original quality








