The Creed
ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 62 languages
«ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)। ਅੱਲਾਹ ਤਆਲਾ ਕਿਆਮਤ ਦੇ ਦਿਨ ਅਜਿਹੇ ਲੋਕਾਂ ਨੂੰ ਕਹੇਗਾ: ਉਨ੍ਹਾਂ ਲੋਕਾਂ ਕੋਲ ਜਾਓ, ਜਿਨ੍ਹਾਂ ਨੂੰ ਦਿਖਾਉਣ ਲਈ ਤੁਸੀਂ ਦੁਨੀਆ ਵਿੱਚ ਅਮਲ ਕਰਦੇ ਸੀ। ਫੇਰ ਦੇਖੋ, ਕੀ ਤੁਹਾਨੂੰ ਉਨ੍ਹਾਂ ਕੋਲੋਂ ਕੋਈ ਬਦਲਾ (ਇਨਾਮ) ਮਿਲਦਾ ਹੈ?"»Meaning translation ·
Saved at original quality








