Hadith for the World
Tap the image to view it full size
Virtues and Manners

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 71 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਆਪਣੇ ਘਰਾਂ ਨੂੰ ਕਬਰਾਂ ਵਾਂਗ ਨਾ ਬਣਾਓ, ਅਤੇ ਮੇਰੀ ਕਬਰ ਨੂੰ ਤਿਉਹਾਰ (ਇੱਕ ਰਵਾਇਤੀ ਹਾਜਰੀ ਦੀ ਥਾਂ) ਨਾ ਬਣਾਓ, ਅਤੇ ਮੇਰੇ 'ਤੇ ਦੁਰੂਦ (ਸਲਾਮਤੀ) ਪੜ੍ਹੋ, ਕਿਉਂਕਿ ਤੁਸੀਂ ਭਾਵੇਂ ਜਿੱਥੇ ਮਰਜ਼ੀ ਹੋਵੋਂ ਤੁਹਾਡਾ ਦੁਰੂਦ ਮੇਰੇ ਤੱਕ ਪਹੁੰਚ ਜਾਂਦਾ ਹੈ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਨੇ ਘਰਾਂ ਨੂੰ ਨਮਾਜ਼ ਤੋਂ ਖਾਲੀ ਰੱਖਣ ਤੋਂ ਮਨਾਹ ਕੀਤਾ ਹੈ, ਤਾਂ ਜੋ ਉਹ ਕਬਰਾਂ ਵਾਂਗ ਨਾ ਹੋ ਜਾਣ, ਜਿੱਥੇ ਨਮਾਜ਼ ਪੜ੍ਹੀ ਨਹੀਂ ਜਾਂਦੀ। ਇਸੇ ਪ੍ਰਕਾਰ ਆਪ ﷺ ਨੇ ਆਪਣੀ ਕਬਰ 'ਤੇ ਵਾਰ-ਵਾਰ ਜਾਣ ਅਤੇ ਰਿਵਾਇਤੀ ਤਰੀਕੇ ਨਾਲ ਇਕੱਠ ਕਰਨ ਨੂੰ ਮਨਾਹ ਕੀਤਾ ਹੈ, ਕਿਉਂਕਿ ਇਹ ਸ਼ਿਰਕ ਵੱਲ ਲੈ ਜਾਣ ਦਾ ਰਾਹ ਬਣਦਾ ਹੈ। ਆਪ (ਨਬੀ ﷺ) ਨੇ ਧਰਤੀ ਦੀ ਕਿਸੇ ਵੀ ਥਾਂ ਤੋਂ ਦਰੂਦ ਅਤੇ ਸਲਾਮ ਭੇਜਣ ਦਾ ਹੁਕਮ ਦਿੱਤਾ ਹੈ, ਕਿਉਂਕਿ ਆਪ ﷺ ਤੱਕ ਹਰ ਹਾਲ ਵਿੱਚ ਤੇ ਇੱਕੋ ਸਮਾਨ ਦਰੂਦ ਪਹੁੰਚ ਜਾਂਦਾ ਹੈ ਫੇਰ ਭਾਵੇਂ ਉਹ ਨੇੜੇ ਤੋਂ ਹੋਵੇ ਜਾਂ ਦੂਰ ਤੋਂ ਹੋਵੇ। ਇਸ ਲਈ ਵਾਰ-ਵਾਰ ਆਪ ﷺ ਦੀ ਕਬਰ 'ਤੇ ਜਾਣ ਦੀ ਲੋੜ ਨਹੀਂ ਹੁੰਦੀ।

Source
رواه أبو داود
Download image

Saved at original quality