Jurisprudence and Juristic Principles
ਜ਼ੈਦ ਬਿਨ ਖਾਲਿਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 56 languages
«ਜ਼ੈਦ ਬਿਨ ਖਾਲਿਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਨੂੰ ਸਮਾਨ ਦੇ ਕੇ ਤਿਆਰ ਕੀਤਾ, ਉਸਨੇ ਜਿਹਾਦ ਕੀਤਾ ਅਤੇ ਜਿਸਨੇ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ (ਜਿਹਾਦ ਕਰਨ ਵਾਲੇ) ਦੇ ਘਰ-ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ, ਉਸਨੇ ਜਿਹਾਦ ਕੀਤਾ।"»Meaning translation ·
Saved at original quality








