Hadith for the World
Tap the image to view it full size
Seerah and History

ਅਬੂ ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ ਨੇ ਕਿਹਾ:

Available in 39 languages
«ਅਬੂ ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਗੁਫ਼ਾ ਵਿੱਚ ਹੋਣ ਦੌਰਾਨ ਕਾਫ਼ਿਰਾਂ ਦੇ ਪੈਰਾਂ ਨੂੰ ਆਪਣੇ ਸਿਰਾਂ 'ਤੇ ਵੇਖਿਆ ਅਤੇ ਕਿਹਾ: "ਹੇ ਰਸੂਲ ਅੱਲਾਹ ﷺ! ਜੇ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਪੈਰਾਂ ਵੱਲ ਦੇਖਿਆ ਤਾਂ ਉਹ ਸਾਨੂੰ ਆਪਣੇ ਪੈਰਾਂ ਹੇਠ ਵੇਖ ਲੈਂਦਾ।"ਫਿਰ ਨਬੀ ﷺ ਨੇ ਕਿਹਾ:« "ਹੇ ਅਬੂ ਬਕਰ! ਤੈਨੂੰ ਦੋ ਲੋਕਾਂ ਬਾਰੇ ਕੀ ਖਿਆਲ ਹੈ, ਅੱਲਾਹ ਤੀਸਰਾ ਹੈ।"»

Meaning translation ·

Explanation

The meaning in a few plain lines

ਮੁਮਿਨਾਂ ਦੇ ਆਗੂ, ਅਬੂ ਬਕਰ ਸਿੱਧੀਕ (ਰਜ਼ੀਅੱਲਾਹੁ ਅਨਹੁ ਨੇ ਹਿਜ਼ਰਤ ਦੇ ਸਮੇਂ ਕਿਹਾ: ਮੈਂ ਗੁਫ਼ਾ ਵਿੱਚ ਹੋਣ ਦੌਰਾਨ ਕਾਫ਼ਿਰਾਂ ਦੇ ਪੈਰਾਂ ਨੂੰ ਆਪਣੇ ਸਿਰਾਂ 'ਤੇ ਖੜੇ ਵੇਖਿਆ ਜੋ ਗੁਫ਼ਾ ਤੇ ਸਨ। ਮੈਂ ਕਿਹਾ: "ਹੇ ਰਸੂਲ ਅੱਲਾਹ ﷺ! ਜੇ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਪੈਰਾਂ ਵੱਲ ਦੇਖਿਆ ਤਾਂ ਉਹ ਸਾਨੂੰ ਆਪਣੇ ਪੈਰਾਂ ਹੇਠ ਵੇਖ ਲੈਂਦਾ।"ਨਬੀ ﷺ ਨੇ ਕਿਹਾ: "ਹੇ ਅਬੂ ਬਕਰ! ਤੈਨੂੰ ਦੋ ਲੋਕਾਂ ਬਾਰੇ ਕੀ ਖਿਆਲ ਹੈ, ਅੱਲਾਹ ਤੀਸਰਾ ਹੈ। ਇੱਥੇ ਜਿੱਤ, ਮਦਦ, ਸੁਰੱਖਿਆ ਅਤੇ ਸਹੀ ਰਾਹ ਦੀ ਹਿਦਾਇਤ ਹੈ।"

Source
متفق عليه
Download image

Saved at original quality