Hadith for the World
Tap the image to view it full size
Da‘wah and Hisbah

ਹਜ਼ਰਤ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 72 languages
«ਹਜ਼ਰਤ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਿਹਤਮੰਦ ਹੁੰਦਿਆਂ ਅਤੇ ਘਰ ਵਿੱਚ ਰਹਿੰਦਿਆਂ ਕਰਿਆ ਕਰਦਾ ਸੀ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਇੱਥੇ ਅੱਲਾਹ ਦੇ ਕਰਮ ਤੇ ਰਹਿਮਤ ਬਾਰੇ ਗੱਲ ਕਰਦਿਆਂ ਇਹ ਦੱਸ ਰਹੇ ਹਨ ਕਿ ਜੇਕਰ ਕੋਈ ਮੁਸਲਮਾਨ ਆਪਣੀ ਸਿਹਤਮੰਦੀ ਵਿੱਚ ਅਤੇ ਘਰ ਵਿੱਚ ਰਹਿੰਦੇ ਹੋਏ ਨੇਕੀ ਦਾ ਕੰਮ ਕਰਨ ਦਾ ਆਦੀ ਹੋਵੇ, ਪ੍ਰੰਤੂ ਕਿਸੇ ਕਾਰਨ ਤੋਂ ਜੇ ਉਹ ਬੀਮਾਰ ਹੋ ਜਾਵੇ ਜਾਂ ਯਾਤਰਾ 'ਤੇ ਚਲਿਆ ਜਾਵੇ ਜਾਂ ਹੋਰ ਕਿਸੇ ਰੁਕਾਵਟ ਕਾਰਨ ਉਹ ਨੇਕੀ ਦਾ ਕੰਮ ਨਾ ਕਰ ਸਕੇ, ਤਾਂ ਉਸ ਲਈ ਓਨਾ ਹੀ ਸਵਾਬ ਲਿਖਿਆ ਜਾਂਦਾ ਹੈ ਜਿੰਨਾ ਉਸਨੂੰ ਸਿਹਤ ਵਿੱਚ ਤੇ ਘਰ ਵਿੱਚ ਰਹਿਣ ਦੀ ਹਾਲਤ ਵਿੱਚ ਨੇਕੀ ਦਾ ਕੰਮ ਕਰਨ 'ਤੇ ਸਵਾਬ ਲਿਖਿਆ ਜਾਂਦਾ ਸੀ।

Source
رواه البخاري
Download image

Saved at original quality