The Hadith and Hadith Sciences
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
Available in 71 languages
«ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਮੇਰੇ ਵੱਲੋਂ (ਰੱਬੀ ਸੁਨੇਹਾ) ਲੋਕਾਂ ਤੱਕ ਪਹੁੰਚਾ ਦਿਓ ਭਾਵੇਂ ਇੱਕ ਆਇਤ ਹੀ ਹੋਵੇ, ਅਤੇ ਬਨੀ ਇਸਰਾਈਲ ਦੀਆਂ ਰਿਵਾਇਤਾਂ ਸੁਣਾਇਆ ਕਰੋ, ਇਸ ਵਿੱਚ ਕੋਈ ਹਰਜ ਨਹੀਂ। ਜਿਸ ਵਿਅਕਤੀ ਨੇ ਮੇਰੇ ਬਾਰੇ ਜਾਨ-ਬੁੱਝ ਕੇ ਝੂਠ ਘੜ੍ਹਿਆ, ਉਹ ਆਪਣਾ ਟਿਕਾਣਾ ਜਹੰਨਮ ਵਿੱਚ ਬਣਾ ਲਵੇ।"»Meaning translation ·
Saved at original quality


