PA
الدعوة إلى الله
حكم الدعوة إلى الله
1 hadiths
حكم الدعوة إلى الله
1
آداب الدعوة إلى الله
1
فضل الإسلام ومحاسنه
5
حقوق الحيوان في الإسلام
2
1 hadiths
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਮੇਰੇ ਵੱਲੋਂ (ਰੱਬੀ ਸੁਨੇਹਾ) ਲੋਕਾਂ ਤੱਕ ਪਹੁੰਚਾ ਦਿਓ ਭਾਵੇਂ ਇੱਕ ਆਇਤ ਹੀ ਹੋਵੇ, ਅਤੇ ਬਨੀ ਇਸਰਾਈਲ ਦੀਆਂ ਰਿਵਾਇਤਾਂ ਸੁਣਾਇਆ ਕਰੋ, ਇਸ ਵਿੱਚ ਕੋਈ ਹਰਜ ਨਹੀਂ। ਜਿਸ ਵਿਅਕਤੀ ਨੇ ਮੇਰੇ ਬਾਰੇ ਜਾਨ-ਬੁੱਝ ਕੇ ਝੂਠ ਘੜ੍ਹਿਆ, ਉਹ ਆਪਣਾ ਟਿਕਾਣਾ ਜਹੰਨਮ ਵਿੱਚ ਬਣਾ ਲਵੇ।"
رواه البخاري