Hadith for the World
Tap the image to view it full size
The Hadith and Hadith Sciences

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 59 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਆਪ ﷺ ਬਾਰੇ ਝੂਠ ਬੋਲਿਆ, ਭਾਵ ਕਿਸੇ ਕਥਨ ਜਾਂ ਕੰਮ ਦਾ ਝੂਠਾ ਸਬੰਧ ਆਪ ﷺ ਨਾਲ ਜੋੜਿਆ, ਉਸ ਨੂੰ ਉਸ ਝੂਠ ਦੇ ਬਦਲੇ ਆਖਰਤ ਵਿੱਚ ਜਹੰਨਮ ਵਿੱਚ ਸਥਾਨ ਦਿੱਤਾ ਜਾਵੇਗਾ।

Source
متفق عليه
Download image

Saved at original quality