Virtues and Manners
ਸੁਲੈਮਾਨ ਬਿਨ ਸੁਰਦ ਰਜ਼ੀਅੱਲਾਹੁ ਅਨਹੁ ਨੇ ਕਿਹਾ:
Available in 53 languages
«ਸੁਲੈਮਾਨ ਬਿਨ ਸੁਰਦ ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਨਬੀ ﷺ ਦੇ ਨਾਲ ਬੈਠਾ ਹੋਇਆ ਸੀ ਅਤੇ ਦੋ ਆਦਮੀ ਆਪਸ ਵਿੱਚ ਗੱਲਾਂ ਕਰਕੇ ਲੜ ਰਹੇ ਸਨ। ਉਨ੍ਹਾਂ ਵਿਚੋਂ ਇੱਕ ਦਾ ਚਿਹਰਾ ਲਾਲ ਹੋ ਗਿਆ ਅਤੇ ਉਸ ਦੀਆਂ ਰਗਾਂ ਸੁੱਜ ਗਈਆਂ। ਤਾਂ ਨਬੀ ﷺ ਨੇ ਫਰਮਾਇਆ: «ਮੈਂ ਇਕ ਅਜਿਹੀ ਗੱਲ ਜਾਣਦਾ ਹਾਂ ਕਿ ਜੇ ਇਹ ਬੰਦਾ ਉਹ ਕਹਿ ਦੇਵੇ ਤਾਂ ਉਸ ਨੂੰ ਜੋ ਗੁੱਸਾ ਹੋ ਰਿਹਾ ਹੈ ਉਹ ਦੂਰ ਹੋ ਜਾਵੇ, ਜੇ ਉਹ ਕਹੇ: ਅਉਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ
(ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਸ਼ੈਤਾਨ ਤੋਂ), ਤਾਂ ਉਹ ਗੁੱਸਾ ਖ਼ਤਮ ਹੋ ਜਾਵੇ»।ਤਾਂ ਲੋਕਾਂ ਨੇ ਉਸਨੂੰ ਆਖਿਆ: ਨਬੀ ﷺ ਨੇ ਕਿਹਾ ਹੈ ਕਿ "ਅੱਲਾਹ ਦੀ ਪਨਾਹ ਮੰਗ ਸ਼ੈਤਾਨ ਤੋਂ",ਉਹ ਬੰਦਾ ਕਹਿੰਦਾ ਹੈ: "ਕੀ ਮੈਂ ਪਾਗਲ ਹਾਂ؟!"»Meaning translation ·
Saved at original quality







