Jurisprudence and Juristic Principles
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 70 languages
«ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਬਰਾਈਲ (ਅ.) ਮੈਨੂੰ ਪੜੋਸੀ (ਦੇ ਹੱਕਾਂ) ਬਾਰੇ ਇੰਨੀ ਜ਼ਿਆਦਾ ਨਸੀਹਤ ਕਰਦੇ ਰਹੇ, ਕਿ ਮੈਨੂੰ ਲੱਗਣ ਲੱਗਾ ਕਿ ਉਹ ਪੜੋਸੀ ਨੂੰ ਵਾਰਿਸ ਬਣਾ ਦੇਣਗੇ।"»Meaning translation ·
Saved at original quality








