Jurisprudence and Juristic Principles
ਅਮਰ ਬਿਨ ਸ਼ੁਐਬ ਆਪਣੇ ਪਿਤਾ ਵੱਲੋਂ ਆਪਣੇ ਦਾਦਾ ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 60 languages
«ਅਮਰ ਬਿਨ ਸ਼ੁਐਬ ਆਪਣੇ ਪਿਤਾ ਵੱਲੋਂ ਆਪਣੇ ਦਾਦਾ ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਆਪਣੇ ਬੱਚਿਆਂ ਨੂੰ ਨਮਾਜ਼ ਦਾ ਹੁਕਮ ਦਿਓ, ਜਦੋਂ ਉਨ੍ਹਾਂ ਦੀ ਉਮਰ ਸੱਤ ਸਾਲ ਹੋ ਜਾਵੇ; ਅਤੇ ਉਨ੍ਹਾਂ ਨੂੰ ਇਸ ਲਈ ਮਾਰੋ, ਜਦੋਂ ਉਨ੍ਹਾਂ ਦੀ ਉਮਰ ਦਸ ਸਾਲ ਹੋ ਜਾਵੇ ਤੇ ਉਨ੍ਹਾਂ ਦੇ ਬਿਸਤਰ ਵੱਖ-ਵੱਖ ਕਰ ਦਿਓ।"»Meaning translation ·
Saved at original quality








