Virtues and Manners
ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
Available in 47 languages
«ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਤੁਸੀਂ ਉਹਨਾਂ ਵੱਲ ਵੇਖੋ ਜੋ ਤੁਹਾਡੇ ਤੋਂ ਹੇਠਾਂ ਹਨ, ਅਤੇ ਉਹਨਾਂ ਵੱਲ ਨਾ ਵੇਖੋ ਜੋ ਤੁਹਾਡੇ ਤੋਂ ਉੱਪਰ ਹਨ, ਕਿਉਂਕਿ ਇਸ ਨਾਲ ਤੁਹਾਨੂੰ ਅੱਲਾਹ ਦੀ ਤੁਹਾਡੇ ਉੱਤੇ ਦਿੱਤੀ ਨਿਯਾਮਤ ਦਾ ਘਾਟਾ ਨਾ ਲੱਗੇ।»»Meaning translation ·
Saved at original quality








