Hadith for the World
Tap the image to view it full size
Virtues and Manners

ਜੁਬੈਰ ਬਿਨ ਮੁਤਇਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ:

Available in 69 languages
«ਜੁਬੈਰ ਬਿਨ ਮੁਤਇਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: "ਰਿਸ਼ਤੇਦਾਰੀਆਂ ਨੂੰ ਤੋੜਨ ਵਾਲਾ ਵਿਅਕਤੀ, ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਜਿਸਨੇ ਆਪਣੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਵਾਜਿਬ (ਲਾਜ਼ਮੀ) ਹੱਕਾਂ ਤੋਂ ਵਾਂਝਾ ਰੱਖਿਆ, ਉਨ੍ਹਾਂ ਨੂੰ ਤਕਲੀਫ਼ ਦਿੱਤੀ ਜਾਂ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ; ਤਾਂ ਉਹ ਇਸ ਗੱਲ ਹੱਕਦਾਰ ਹੈ ਕਿ ਜੰਨਤ ਵਿੱਚ ਕਦੇ ਦਾਖਲ ਨਾ ਹੋਵੇ।

Source
متفق عليه
Download image

Saved at original quality