Hadith for the World
Tap the image to view it full size
Virtues and Manners

ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:

Available in 70 languages
«ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜੋ ਲੋਕਾਂ 'ਤੇ ਰਹਿਮ ਨਹੀਂ ਕਰਦਾ, ਉਸ 'ਤੇ ਅੱਲਾਹ ਤਆਲਾ ਵੀ ਰਹਿਮ ਨਹੀਂ ਕਰਦਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ਕਰੀਮ ﷺ ਦੱਸਦੇ ਹਨ ਕਿ ਜੋ ਲੋਕਾਂ ਉੱਤੇ ਰਹਿਮ (ਦਇਆ) ਨਹੀਂ ਕਰਦਾ, ਉਸ ਉੱਤੇ ਅੱਲਾਹ ਤਆਲਾ ਵੀ ਰਹਿਮ ਨਹੀਂ ਕਰਦਾ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਲਾਹ ਦੀਆਂ ਮਖਲੂਕਾਂ (ਜੀਵਾਂ) 'ਤੇ ਰਹਿਮ ਕਰਨਾ ਅੱਲਾਹ ਦੀ ਰਹਿਮਤ ਹਾਸਲ ਕਰਨ ਦਾ ਸਾਧਨ ਹੈ।

Source
متفق عليه
Download image

Saved at original quality