Hadith for the World
Tap the image to view it full size
Jurisprudence and Juristic Principles

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:

Available in 66 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੀ ਸੰਤਾਨ ਖਰਚ ਕਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੇ ਸੰਤਾਨ! (ਭਾਵ ਇਨਸਾਨ) ਤੂੰ ਉਸ ਥਾਂ 'ਤੇ ਖਰਚ ਕਰ, ਜਿੱਥੇ ਖਰਚ ਕਰਨਾ ਵਾਜਿਬ (ਲਾਜ਼ਮੀ) ਅਤੇ ਮੁਸਤਹੱਬ (ਪਸੰਦੀਦਾ) ਹੈ, ਮੈਂ ਤੈਨੂੰ ਇਸ ਦਾ ਬਦਲਾ ਦਿੰਦੇ ਹੋਏ ਤੇਰੀ ਰੋਜ਼ੀ ਵਿੱਚ ਵਾਧੇ ਕਰਾਂਗਾ ਅਤੇ ਉਸ ਵਿੱਚ ਤੇਰੇ ਲਈ ਬਰਕਤ ਬਖ਼ਸ਼ਾਂਗਾ।

Source
متفق عليه
Download image

Saved at original quality