Hadith for the World
Tap the image to view it full size
Virtues and Manners

ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 63 languages
«ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ ਪੀਵੇ। ਕਿਉਂਕਿ ਸ਼ੈਤਾਨ ਆਪਣੇ ਖੱਬੇ ਹੱਥ ਨਾਲ ਖਾਂਦਾ ਅਤੇ ਖੱਬੇ ਹੱਥ ਨਾਲ ਪੀਂਦਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਇਸ ਗੱਲ ਦਾ ਹੁਕਮ ਦੇ ਰਹੇ ਹਨ ਕਿ ਮੁਸਲਮਾਨ ਆਪਣੇ ਸੱਜੇ ਹੱਥ ਨਾਲ ਖਾਣ ਤੇ ਪੀਣ ਅਤੇ ਉਸ ਗੱਲ ਤੋਂ ਮਨਾਹ ਕਰਦੇ ਹਨ ਕਿ ਕੋਈ ਆਪਣੇ ਖੱਬੇ ਹੱਥ ਨਾਲ ਖਾਵੇ ਅਤੇ ਪੀਵੇ। ਇਹ ਇਸ ਲਈ ਹੈ ਕਿਉਂਕਿ ਖੱਬੇ ਹੱਥ ਨਾਲ ਖਾਣ ਅਤੇ ਪੀਣ ਦਾ ਕੰਮ ਸ਼ੈਤਾਨ ਕਰਦਾ ਹੈ।

Source
رواه مسلم
Download image

Saved at original quality