The Noble Qur'an and Qur'anic Sciences
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 60 languages
«ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਸ ਮੋਮਿਨ ਦੀ ਉਦਾਹਰਣ ਜੋ ਕੁਰਆਨ ਪੜ੍ਹਦਾ ਹੈ, ਸੰਤਰੇ ਵਾਂਗ ਹੈ, ਜਿਸ ਦੀ ਖੁਸ਼ਬੂ ਵੀ ਚੰਗੀ ਹੁੰਦੀ ਹੈ ਤੇ ਸੁਆਦ ਵੀ ਚੰਗਾ ਹੁੰਦਾ ਹੈ ਅਤੇ ਉਸ ਮੋਮਿਨ ਦੀ ਉਦਾਹਰਣ ਜੋ ਕੁਰਆਨ ਨਹੀਂ ਪੜ੍ਹਦਾ, ਖਜੂਰ ਵਾਂਗ ਹੈ, ਜਿਸ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਲੇਕਿਨ ਸੁਆਦ ਮਿੱਠਾ ਹੁੰਦਾ ਹੈ। ਅਤੇ ਉਸ ਮੁਨਾਫ਼ਿਕ ਦੀ ਉਦਾਹਰਣ ਜੋ ਕੁਰਆਨ ਪੜ੍ਹਦਾ ਹੈ, ਰੇਹਾਨਾ (ਤੁਲਸੀ ਦੀ ਇੱਕ ਕਿਸਮ) ਵਾਂਗ ਹੈ, ਜਿਸ ਦੀ ਖੁਸ਼ਬੂ ਤਾਂ ਚੰਗੀ ਹੁੰਦੀ ਹੈ, ਲੇਕਿਨ ਸੁਆਦ ਕੌੜਾ ਹੁੰਦਾ ਹੈ ਅਤੇ ਉਸ ਮੁਨਾਫ਼ਿਕ ਦੀ ਉਦਾਹਰਣ ਜੋ ਕੁਰਆਨ ਨਹੀਂ ਪੜ੍ਹਦਾ, ਇੰਦਰਾਇਣ ਫਲ ਵਾਂਗ ਹੈ, ਜਿਸ ਦੀ ਕੋਈ ਖੁਸ਼ਬੂ ਨਹੀਂ ਹੁੰਦੀ ਹੈ ਤੇ ਵੀ ਸੁਆਦ ਕੌੜਾ ਹੁੰਦਾ ਹੈ।"»Meaning translation ·
Saved at original quality








