Hadith for the World
Tap the image to view it full size
The Noble Qur'an and Qur'anic Sciences

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 65 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਬੇਸ਼ੱਕ ਸ਼ੈਤਾਨ ਉਸ ਘਰ ਤੋਂ ਭੱਜਦਾ ਹੈ ਜਿਸ ਘਰ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਘਰਾਂ ਨੂੰ ਨਮਾਜ਼ ਤੋਂ ਖਾਲੀ ਰੱਖਣ ਤੋਂ ਮਨਾਹ ਕੀਤਾ ਹੈ ਕਿ ਉਹ ਕਬਰਸਤਾਨ ਵਾਂਗ ਹੋ ਜਾਣ, ਜਿੱਥੇ ਨਮਾਜ਼ ਨਹੀਂ ਪੜ੍ਹੀ ਜਾਂਦੀ। ਫੇਰ ਆਪ ﷺ ਨੇ ਦੱਸਿਆ ਕਿ ਸ਼ੈਤਾਨ ਉਸ ਘਰ ਤੋਂ ਦੂਰ ਭੱਜਦਾ ਹੈ, ਜਿਸ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।

Source
رواه مسلم
Download image

Saved at original quality