The Noble Qur'an and Qur'anic Sciences
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
Available in 65 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਬੇਸ਼ੱਕ ਸ਼ੈਤਾਨ ਉਸ ਘਰ ਤੋਂ ਭੱਜਦਾ ਹੈ ਜਿਸ ਘਰ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।"»Meaning translation ·
Saved at original quality








