Hadith for the World
Tap the image to view it full size
Jurisprudence and Juristic Principles

ਅਬੁ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 66 languages
«ਅਬੁ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਕੋਈ ਵਿਅਕਤੀ ਆਪਣੇ ਘਰ ਵਾਲਿਆਂ, ਜਿਵੇਂ ਪਤਨੀ, ਮਾਪੇ, ਬੱਚੇ ਆਦਿ ‘ਤੇ, ਜਿਨ੍ਹਾਂ 'ਤੇ ਖਰਚ ਕਰਨਾ ਉਸਦੀ ਜ਼ਿੰਮੇਵਾਰੀ ਹੈ, ਅੱਲਾਹ ਦੇ ਨੇੜਤਾ ਹਾਸਲ ਕਰਨ ਲਈ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਉਸ ਨੂੰ ਸਦਕੇ (ਦਾਨ ਕਰਨ) ਦਾ ਸਵਾਬ ਮਿਲਦਾ ਹੈ।

Source
متفق عليه
Download image

Saved at original quality