Hadith for the World
Tap the image to view it full size
Virtues and Manners

ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ:

Available in 43 languages
«ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ: “ਇੱਕ ਵਿਅਕਤੀ ਰਸਤੇ ‘ਤੇ ਚੱਲ ਰਿਹਾ ਸੀ ਅਤੇ ਉਸਨੇ ਰਸਤੇ ‘ਤੇ ਇੱਕ ਕੰਟਿਆਂ ਵਾਲੀ ਟਾਹਣੀ ਵੇਖੀ, ਤਾਂ ਉਸਨੇ ਉਸਨੂੰ ਰਸਤੇ ਤੋਂ ਹਟਾ ਦਿੱਤਾ। ਅੱਲਾਹ ਨੇ ਉਸਦਾ ਸ਼ੁਕਰ ਅਦਾ ਕੀਤਾ ਅਤੇ ਉਸਦਾ ਗੁਨਾਹ ਮਾਫ਼ ਕਰ ਦਿੱਤਾ।”»

Meaning translation ·

Explanation

The meaning in a few plain lines

“ਇੱਕ ਵਿਅਕਤੀ ਰਸਤੇ ‘ਤੇ ਚੱਲ ਰਿਹਾ ਸੀ ਅਤੇ ਉਸਨੇ ਰਸਤੇ ‘ਤੇ ਇੱਕ ਕੰਟਿਆਂ ਵਾਲੀ ਟਾਹਣੀ ਵੇਖੀ, ਤਾਂ ਉਸਨੇ ਉਸਨੂੰ ਰਸਤੇ ਤੋਂ ਹਟਾ ਦਿੱਤਾ। ਅੱਲਾਹ ਨੇ ਉਸਦਾ ਸ਼ੁਕਰ ਅਦਾ ਕੀਤਾ ਅਤੇ ਉਸਦਾ ਗੁਨਾਹ ਮਾਫ਼ ਕਰ ਦਿੱਤਾ।”

Source
متفق عليه
Download image

Saved at original quality