PA
الصحابة
الاعتقاد في الصحابة رضي الله عنهم
1 hadiths
فضل الصحابة رضي الله عنهم
6
الاعتقاد في الصحابة رضي الله عنهم
1
1 hadiths
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੇਰੇ ਸਹਾਬੀਆਂ ਨੂੰ ਬੁਰਾ-ਭਲਾ ਨਾ ਕਹੋ। ਜੇਕਰ ਤੁਹਾਡੇ ਵਿੱਚੋਂ ਕੋਈ ਉਹਦ ਪਹਾੜ ਦੇ ਬਰਾਬਰ ਵੀ ਸੋਨਾ ਖਰਚ ਕਰ ਦੇਵੇ, ਤਾਂ ਵੀ ਉਨ੍ਹਾਂ ਦੇ ਇੱਕ ਮੁਦ ਜਾਂ ਅੱਧੇ ਮੁਦ ਖਰਚ ਕਰਨ ਦੇ ਬਰਾਬਰ ਨਹੀਂ ਪਹੁੰਚ ਸਕਦਾ।"
متفق عليه