PA
The Creed
الإيمان بالرسل
12 hadiths
النبوة
2
الأنبياء والرسل السابقين عليهم السلام
2
نبينا محمد صلى الله عليه وسلم
7
كرامات الأولياء
1
12 hadiths
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਸਮ ਉਸ ਜ਼ਾਤ (ਹਸਤੀ) ਦੀ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ! ਇਸ ਉੱਮਤ ਦਾ ਕੋਈ ਵੀ ਵਿਅਕਤੀ ਜੋ ਮੇਰੇ ਬਾਰੇ ਸੁਣੇ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ, ਫੇਰ ਉਹ ਉਸ ਸ਼ਰੀਅਤ 'ਤੇ ਈਮਾਨ ਨਾ ਲਿਆਵੇ, ਜਿਸਦੇ ਨਾਲ ਮੈਂ ਭੇਜਿਆ ਗਿਆ ਹਾਂ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਹ ਜਹੰਨਮੀ ਹੋਵੇਗਾ।"
رواه مسلم
ਜਾਬਰ ਬਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: ਮੈਨੂੰ ਪੰਜ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਮੈਨੂੰ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿੱਤੀਆਂ ਗਈਆਂ: 1. ਮੈਨੂੰ ਇੱਕ ਮਹੀਨੇ ਦੀ ਮਸਾਫਤ ਤੱਕ ਰੁਅਬ (ਦਹਿਸ਼ਤ) ਨਾਲ ਨੁਸਰਤ ਦਿੱਤੀ ਗਈ, 2. ਪੂਰੀ ਧਰਤੀ ਮੇਰੇ ਲਈ ਮਸਜਿਦ ਅਤੇ ਪਾਕੀ ਦਾ ਥਾਂ ਬਣਾਈ ਗਈ, ਇਸ ਲਈ ਮੇਰੀ ਉੱਮਤ ਦਾ ਜੋ ਭੀ ਬੰਦਾ ਜਿਥੇ ਵੀ ਨਮਾਜ਼ ਦਾ ਵਕਤ ਪਾਏ, ਉਹ ਉਥੇ ਨਮਾਜ਼ ਪੜ੍ਹ ਲਵੇ, 3. ਮੇਰੇ ਲਈ ਗਨੀਮਤਾਂ (ਜੰਗੀ ਮਾਲ) ਹਲਾਲ ਕੀਤੀਆਂ ਗਈਆਂ, ਜੋ ਮੇਰੇ ਤੋਂ ਪਹਿਲਾਂ ਕਿਸੇ ਲਈ ਹਲਾਲ ਨਹੀਂ ਸਨ, 4. ਮੈਨੂੰ ਸ਼ਫਾਅਤ (ਸਿਫ਼ਾਰਸ਼) ਦਿੱਤੀ ਗਈ, 5. ਪਹਿਲਾਂ ਹਰ ਨਬੀ ਆਪਣੀ ਕੌਮ ਵਾਸਤੇ ਭੇਜਿਆ ਜਾਂਦਾ ਸੀ, ਪਰ ਮੈਨੂੰ ਸਾਰੇ ਇਨਸਾਨਾਂ ਵਾਸਤੇ ਭੇਜਿਆ ਗਿਆ।
متفق عليه
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਜੋ ਸਭ ਤੋਂ ਵਧੀਆ ਦਿਨ ਹੈ ਜਿਸ ਦਿਨ ਸੂਰਜ ਚੜ੍ਹਦਾ ਹੈ, ਉਹ ਜੁਮ੍ਹਾ ਦਾ ਦਿਨ ਹੈ।،ਉਸ ਦਿਨ ਆਦਮ ਜੀ ਦਾ ਸਿਰਜਣਾ ਹੋਇਆ, ਉਸ ਦਿਨ ਉਹ ਜੰਨਤ ਵਿੱਚ ਦਾਖਲ ਕੀਤਾ ਗਿਆ,ਅਤੇ ਉਸੇ ਦਿਨ ਉਹ ਜੰਨਤ ਤੋਂ ਬਾਹਰ ਕੱਢਿਆ ਗਿਆ। ਕਿਆਮਤ ਦਾ ਘੜੀਲਾ ਵਕਤ ਵੀ ਸਿਰਫ਼ ਜੁਮ੍ਹਾ ਦੇ ਦਿਨ ਹੀ ਖੜਾ ਹੋਵੇਗਾ।»
رواه مسلم
عن أبي هريرة رضي الله عنه عن النبي صلى الله عليه وسلم قال: «كان داود -عليه السلام- لا يأكلُ إلا من عمل يده». وعن المقدام بن معد يكرب رضي الله عنه عن النبي صلى الله عليه وسلم قال: «ما أكل أحد طعاما قط خيرا من أن يأكل من عمل يده، وإن نبي الله داود صلى الله عليه وسلم كان يأكل من عمل يده».
حديث أبي هريرة رضي الله عنه: رواه البخاري. حديث المقداد رضي الله عنه: رواه البخاري
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਨਕਾਰ ਕਰਨ ਵਾਲੇ ਕੌਣ ਹੋਣਗੇ? ਆਪ ﷺ ਨੇ ਫ਼ਰਮਾਇਆ: "ਜਿਸਨੇ ਮੇਰੀ ਆਗਿਆ ਦਾ ਪਾਲਣ ਕੀਤਾ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਮੇਰੀ ਨਾਫਰਮਾਨੀ ਕੀਤੀ, ਉਸਨੇ ਮੇਰਾ ਇਨਕਾਰ ਕੀਤਾ।"
رواه البخاري
عن أبي هريرة رضي الله عنه : أنّ النبيَّ صلى الله عليه وسلم أُتِيَ لَيْلَةَ أُسْرِيَ بِهِ بِقَدَحَيْنِ مِنْ خَمْرٍ وَلَبَنٍ، فَنَظَرَ إِلَيْهمَا فَأَخَذَ اللَّبَنَ. فَقَالَ جِبريل: الحَمْدُ للهِ الَّذِي هَدَاكَ لِلفِطْرَةِ لَوْ أخَذْتَ الخَمْرَ غَوَتْ أُمَّتُكَ.
متفق عليه
عن واثلة بن الأسقع رضي الله عنه ، قال: قال رسول الله صلى الله عليه وسلم : «إنَّ اللهَ اصْطَفى كِنانَة من وَلَد إسماعيل، واصْطَفى قُريشًا من كِنانة، واصْطَفى بَني هاشم مِنْ قُرَيش، واصْطَفاني مِنْ بني هاشم، فأنا سَيِّدُ وَلَد آدم ولا فَخْر، وأوَّلُ مَن تَنْشَقُّ عنه الأرض، وأوَّلُ شافع، وأوَّل مُشَفَّع».
رواه ابن حبان، وأصله في صحيح مسلم
عن أبي موسى رضي الله عنه قال: سَمَّى لنا رسولُ الله صلى الله عليه وسلم نفْسَه أسْماءً منها ما حَفِظْنا فقال: «أنا محمد، وأحمد، والمُقَفِّي، والحاشِر، ونبي الرَّحمة، قال يزيد: ونبِيُّ التوبة ونَبِيُّ المَلْحَمة».
رواه مسلم وأحمد
عن أسامة بن زيد رضي الله عنهما قال: أشرفَ النبيُّ صلى الله عليه وسلم على أُطُم من آطام المدينة، فقال: «هل ترون ما أرى؟» قالوا: لا، قال: «فإنِّي لأرى الفتنَ تقع خِلال بيوتكم كوَقْع القَطْر».
متفق عليه
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।
متفق عليه
عَنْ أَبِي هُرَيْرَةَ أَنَّ رَسُولَ اللهِ صَلَّى اللهُ عَلَيْهِ وَسَلَّمَ قَالَ: «مِنْ أَشَدِّ أُمَّتِي لِي حُبًّا نَاسٌ يَكُونُونَ بَعْدِي، يَوَدُّ أَحَدُهُمْ لَوْ رَآنِي بِأَهْلِهِ وَمَالِهِ».
رواه مسلم
عن أبي هريرة أن رسول الله صلى الله عليه وسلم قال: "فُضِّلْتُ على الأنبياء بستٍّ: أُعطيتُ جوامع الكَلِم، ونُصرت بالرعب، وأُحِلَّت لي الغنائم، وجعلت لي الأرض طهورًا ومسجدًا، وأرسلت إلى الخلق كافة، وختم بي النبيون".
متفق عليه