Hadith for the World
الإيمان بالرسل

نبينا محمد صلى الله عليه وسلم

7 hadiths

7 hadiths

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਸਮ ਉਸ ਜ਼ਾਤ (ਹਸਤੀ) ਦੀ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ! ਇਸ ਉੱਮਤ ਦਾ ਕੋਈ ਵੀ ਵਿਅਕਤੀ ਜੋ ਮੇਰੇ ਬਾਰੇ ਸੁਣੇ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ, ਫੇਰ ਉਹ ਉਸ ਸ਼ਰੀਅਤ 'ਤੇ ਈਮਾਨ ਨਾ ਲਿਆਵੇ, ਜਿਸਦੇ ਨਾਲ ਮੈਂ ਭੇਜਿਆ ਗਿਆ ਹਾਂ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਹ ਜਹੰਨਮੀ ਹੋਵੇਗਾ।"رواه مسلم
ਜਾਬਰ ਬਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: ਮੈਨੂੰ ਪੰਜ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਮੈਨੂੰ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿੱਤੀਆਂ ਗਈਆਂ: 1. ਮੈਨੂੰ ਇੱਕ ਮਹੀਨੇ ਦੀ ਮਸਾਫਤ ਤੱਕ ਰੁਅਬ (ਦਹਿਸ਼ਤ) ਨਾਲ ਨੁਸਰਤ ਦਿੱਤੀ ਗਈ, 2. ਪੂਰੀ ਧਰਤੀ ਮੇਰੇ ਲਈ ਮਸਜਿਦ ਅਤੇ ਪਾਕੀ ਦਾ ਥਾਂ ਬਣਾਈ ਗਈ, ਇਸ ਲਈ ਮੇਰੀ ਉੱਮਤ ਦਾ ਜੋ ਭੀ ਬੰਦਾ ਜਿਥੇ ਵੀ ਨਮਾਜ਼ ਦਾ ਵਕਤ ਪਾਏ, ਉਹ ਉਥੇ ਨਮਾਜ਼ ਪੜ੍ਹ ਲਵੇ, 3. ਮੇਰੇ ਲਈ ਗਨੀਮਤਾਂ (ਜੰਗੀ ਮਾਲ) ਹਲਾਲ ਕੀਤੀਆਂ ਗਈਆਂ, ਜੋ ਮੇਰੇ ਤੋਂ ਪਹਿਲਾਂ ਕਿਸੇ ਲਈ ਹਲਾਲ ਨਹੀਂ ਸਨ, 4. ਮੈਨੂੰ ਸ਼ਫਾਅਤ (ਸਿਫ਼ਾਰਸ਼) ਦਿੱਤੀ ਗਈ, 5. ਪਹਿਲਾਂ ਹਰ ਨਬੀ ਆਪਣੀ ਕੌਮ ਵਾਸਤੇ ਭੇਜਿਆ ਜਾਂਦਾ ਸੀ, ਪਰ ਮੈਨੂੰ ਸਾਰੇ ਇਨਸਾਨਾਂ ਵਾਸਤੇ ਭੇਜਿਆ ਗਿਆ।متفق عليه
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਨਕਾਰ ਕਰਨ ਵਾਲੇ ਕੌਣ ਹੋਣਗੇ? ਆਪ ﷺ ਨੇ ਫ਼ਰਮਾਇਆ: "ਜਿਸਨੇ ਮੇਰੀ ਆਗਿਆ ਦਾ ਪਾਲਣ ਕੀਤਾ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਮੇਰੀ ਨਾਫਰਮਾਨੀ ਕੀਤੀ, ਉਸਨੇ ਮੇਰਾ ਇਨਕਾਰ ਕੀਤਾ।"رواه البخاري
عن أبي هريرة رضي الله عنه : أنّ النبيَّ صلى الله عليه وسلم أُتِيَ لَيْلَةَ أُسْرِيَ بِهِ بِقَدَحَيْنِ مِنْ خَمْرٍ وَلَبَنٍ، فَنَظَرَ إِلَيْهمَا فَأَخَذَ اللَّبَنَ. فَقَالَ جِبريل: الحَمْدُ للهِ الَّذِي هَدَاكَ لِلفِطْرَةِ لَوْ أخَذْتَ الخَمْرَ غَوَتْ أُمَّتُكَ.متفق عليه
عن واثلة بن الأسقع رضي الله عنه ، قال: قال رسول الله صلى الله عليه وسلم : «إنَّ اللهَ اصْطَفى كِنانَة من وَلَد إسماعيل، واصْطَفى قُريشًا من كِنانة، واصْطَفى بَني هاشم مِنْ قُرَيش، واصْطَفاني مِنْ بني هاشم، فأنا سَيِّدُ وَلَد آدم ولا فَخْر، وأوَّلُ مَن تَنْشَقُّ عنه الأرض، وأوَّلُ شافع، وأوَّل مُشَفَّع».رواه ابن حبان، وأصله في صحيح مسلم
عن أبي موسى رضي الله عنه قال: سَمَّى لنا رسولُ الله صلى الله عليه وسلم نفْسَه أسْماءً منها ما حَفِظْنا فقال: «أنا محمد، وأحمد، والمُقَفِّي، والحاشِر، ونبي الرَّحمة، قال يزيد: ونبِيُّ التوبة ونَبِيُّ المَلْحَمة».رواه مسلم وأحمد
عَنْ أَبِي هُرَيْرَةَ أَنَّ رَسُولَ اللهِ صَلَّى اللهُ عَلَيْهِ وَسَلَّمَ قَالَ: «مِنْ أَشَدِّ أُمَّتِي لِي حُبًّا نَاسٌ يَكُونُونَ بَعْدِي، يَوَدُّ أَحَدُهُمْ لَوْ رَآنِي بِأَهْلِهِ وَمَالِهِ».رواه مسلم