Virtues and Manners
ਅਬੂ ਹੁਰੇਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
Available in 48 languages
«ਅਬੂ ਹੁਰੇਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: «ਅੱਲਾਹ ਤਆਲਾ ਨੇਫਰਮਾਇਆ: ਮੈਂ ਆਪਣੇ ਨੇਕ ਬੰਦਿਆਂ ਲਈ ਉਹ ਤਿਆਰ ਕਰ ਦਿੱਤਾ ਹੈ ਜੋ ਕਿਸੇ ਨੇ ਨਹੀਂ ਦੇਖਿਆ, ਕਿਸੇ ਨੇ ਨਹੀਂ ਸੁਣਿਆ, ਅਤੇ ਕਿਸੇ ਮਨੁੱਖ ਦੇ ਦਿਲ ਵਿੱਚ ਵੀ ਇਹ ਕਦੇ ਨਹੀਂ ਆਇਆ।» ਅਬੂ ਹੁਰੇਰਾ ਰਜ਼ੀਅੱਲਾਹੁ ਅਨਹੁ ਨੇ ਕਿਹਾ: ਤੁਸੀਂ ਪੜ੍ਹ ਸਕਦੇ ਹੋ ਜੇ ਚਾਹੋ: {ਕੋਈ ਰੂਹ ਨਹੀਂ ਜਾਣਦੀ ਕਿ ਉਨ੍ਹਾਂ ਲਈ ਅੱਲਾਹ ਨੇ ਕਿਹੜੀਆਂ ਨਜ਼ਰਾਂ ਨੂੰ ਤਰੋਤਾਜ਼ਾ ਕਰਨ ਵਾਲੀਆਂ ਖੁਸ਼ੀਆਂ ਤਿਆਰ ਕੀਤੀਆਂ ਹਨ।} \[ਸੂਰਹ ਸੱਜ਼ਦਾ: 17]»Meaning translation ·
Saved at original quality








