PA
الرقائق والمواعظ
صفات الجنة والنار
17 hadiths
أعمال القلوب
14
الزهد والورع
2
أحوال الصالحين
4
ذم المعاصي
6
ذم حب الدنيا
8
ذَمُّ الهوى والشَّهوات
1
التوبة
3
تزكية النفوس
9
صفات الجنة والنار
17
17 hadiths
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (ਸ਼ਬਦ) ਹਨ, ਜਿਸ ਨੂੰ ਉਸ ਨੇ ਮਰੀਅਮ (ਅ.) ਵੱਲ ਭੇਜਿਆ ਅਤੇ ਉਹ ਉਸ ਵੱਲੋਂ ਭੇਜੀ ਹੋਈ ਇੱਕ ਰੂਹ ਹਨ ਅਤੇ ਇਹ ਕਿ ਜੰਨਤ ਤੇ ਜਹੰਨਮ ਸੱਚ ਹਨ, ਤਾਂ ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।"
متفق عليه
ਹਜ਼ਰਤ ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੰਨਤ ਤੁਹਾਡੇ ਜੁੱਤੇ ਦੇ ਫੀਤੇ ਤੋਂ ਵੀ ਵੱਧ ਤੁਹਾਡੇ ਨੇੜੇ ਹੈ, ਅਤੇ ਇਸੇ ਪ੍ਰਕਾਰ ਜਹੰਨਮ ਵੀ ਨੇੜੇ ਹੈ।"
رواه البخاري
عن أبي هريرة رضي الله عنه أن رسول الله صلى الله عليه وسلم قال: «إنَّ في الجنَّة مائةَ دَرَجَة أعَدَّهَا الله للمُجاهِدين في سَبِيل الله ما بَيْنَ الدَّرَجَتَيْنِ كما بين السماء والأرض».
رواه البخاري
(ਅਬੂ ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਯਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਜੋ ਲੋਕਾਂ ਦਾ ਸ਼ੁਕਰ ਨਹੀਂ ਅਦਾ ਕਰਦਾ, ਉਹ ਅੱਲਾਹ ਦਾ ਸ਼ੁਕਰ ਨਹੀਂ ਕਰਦਾ।") «ਹੇ ਅਬੂ ਸਈਦ! ਜੋ ਵਿਅਕਤੀ ਅੱਲਾਹ ਨੂੰ ਰੱਬ ਮੰਨੇ, ਇਸਲਾਮ ਨੂੰ ਧਰਮ ਮੰਨੇ ਅਤੇ ਮੁਹੰਮਦ ﷺ ਨੂੰ ਨਬੀ ਮੰਨੇ, ਉਸ ਲਈ ਜੰਨਤ ਜ਼ਰੂਰੀ ਹੋ ਜਾਂਦੀ ਹੈ।» ਅਬੂ ਸਈਦ ਇਸ 'ਤੇ ਹੈਰਾਨ ਹੋਏ ਅਤੇ ਕਿਹਾ: «ਇਸ ਨੂੰ ਮੁੜ ਕਹੋ ਮੈਨੂੰ, ਹੇ ਅੱਲਾਹ ਦੇ ਰਸੂਲ!» ਉਸ ਨੇ ਦੁਹਰਾਇਆ, ਫਿਰ ਕਿਹਾ: «ਇੱਕ ਹੋਰ ਹੈ ਜਿਸ ਨਾਲ ਬੰਦਾ ਜੰਨਤ ਵਿੱਚ ਸੌ ਦਰਜੇ ਉਚੇ ਉਠਦਾ ਹੈ, ਹਰ ਦਰਜੇ ਦੇ ਦਰਮਿਆਨ ਆਕਾਸ਼ ਅਤੇ ਧਰਤੀ ਵਾਂਗੋ ਵੱਡਾ ਫਰਕ ਹੁੰਦਾ ਹੈ।»ਅਬੂ ਸਈਦ ਨੇ ਪੁੱਛਿਆ: «ਹੇ ਅੱਲਾਹ ਦੇ ਰਸੂਲ, ਉਹ ਕੀ ਹੈ?» ਰਸੂਲ ﷺ ਨੇ ਕਿਹਾ: «ਅੱਲਾਹ ਦੇ ਰਾਸ਼ਤੇ ਵਿੱਚ ਜੀਹਾਦ, ਅੱਲਾਹ ਦੇ ਰਾਸ਼ਤੇ ਵਿੱਚ ਜੀਹਾਦ।»
رواه مسلم
عن أنس بن مالك رضي الله عنه مرفوعاً: «يُؤتى بأنعم أهل الدنيا من أهل النار يوم القيامة، فَيُصْبَغُ في النار صَبْغَةً، ثم يقال: يا ابن آدم، هل رأيت خيرًا قطُّ؟ هل مَرَّ بك نَعِيمٌ قطُّ؟ فيقول: لا والله يا رب، وَيُؤْتَى بأشدِّ الناس بُؤسًا في الدنيا من أهل الجَنَّة، فَيُصْبَغُ صَبْغَةً في الجنَّة، فيقال له: يا ابن آدم، هل رأيت بُؤسًا قط؟ هل مَرَّ بك شِدَّةٌ قط؟ فيقول: لا والله، ما مَرَّ بي بُؤْسٌ قطٌّ، ولا رأيت شِدةً قَطُّ».
رواه مسلم
عن عبد الله بن مسعود رضي الله عنه مرفوعاً: «يُؤْتَى بجهنم يومئذ لها سبعون ألف زِمَامٍ مع كل زمام سبعون ألف ملك يَجُرُّونَهَا».
رواه مسلم
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦਾ ਡਰ ਅਤੇ ਚੰਗਾ ਵਿਹਾਰ।" ਇਸੇ ਤਰ੍ਹਾਂ ਆਪ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜਹੰਨਮ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)।"
رواه الترمذي وابن ماجه وأحمد
عن أبي هريرة رضي الله عنه قال: قال رسول الله صلى الله عليه وسلم : « سَيْحَانُ وَجَيْحَانُ وَالفُرَاتُ والنِّيل كلٌّ من أنهار الجنة».
رواه مسلم
ਹਜ਼ਰਤ ਅਬੂ ਸਈਦ ਖੁਦਰੀ ਅਤੇ ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ: «ਇੱਕ ਘੋਸ਼ਣਾ ਕਰਨ ਵਾਲਾ ਘੋਸ਼ਣਾ ਕਰੇਗਾ: ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਸਿਹਤਮੰਦ ਰਹੋਗੇ ਅਤੇ ਕਦੇ ਵੀ ਬੀਮਾਰ ਨਹੀਂ ਹੋਵੋਗੇ, ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ ਅਤੇ ਕਦੇ ਵੀ ਨਹੀਂ ਮਰੋਗੇ, ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਨੌਜਵਾਨ ਰਹੋਗੇ ਅਤੇ ਕਦੇ ਵੀ ਬੁੱਢੇ ਨਹੀਂ ਹੋਵੋਗੇ, ਅਤੇ ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਆਨੰਦ ਮਾਣੋਗੇ ਅਤੇ ਕਦੇ ਵੀ ਦੁੱਖੀ ਨਹੀਂ ਹੋਵੋਗੇ» — ਇਹੀ ਅਲਲਾਹ ਤਆਲਾ ਦਾ ਫ਼ਰਮਾਨ ਹੈ: {ਵਨੂਦੂ ਅਨ ਤਿਲਕੁਮੁਲ ਜੰਨਤੁ ਉਰੀਸਤੁਮੂਹਾ ਬਿਮਾ ਕੁੰਤੁਮ ਤਾਮਲੂਨ (ਸੂਰਤ [ਅਲ-ਅਅਰਾਫ਼: ਆਇਤ- } 43] «ਅਤੇ ਉਨਾਂ ਨੂੰ ਆਵਾਜ਼ ਦਿੱਤੀ ਜਾਵੇਗੀ: ਇਹੋ ਜਨਤ ਹੈ ਜੋ ਤੁਹਾਨੂੰ ਤੁਹਾਡੇ ਅਮਲਾਂ ਕਰਕੇ ਵਾਰਸ ਵਜੋਂ ਮਿਲੀ»।
رواه مسلم
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਜੰਨਤ ਵਾਲਿਆਂ ਨੂੰ ਫਰਮਾਇਗਾ: ਹੇ ਜੰਨਤ ਵਾਲਿਓ! ਉਹ ਕਹਿਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਅਤੇ ਸਦਾ ਤੇਰੀ ਮਿਹਰ ਦੇ ਮੁਥਾਜ ਹਾਂ ਅੱਲਾਹ ਤਆਲਾ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਕਹਿਣਗੇ: ਕੀ ਹੁਣ ਵੀ ਅਸੀਂ ਖੁਸ਼ ਨਹੀਂ ਹੋਵਾਂਗੇ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਕਿਸੇ ਹੋਰ ਮਖਲੂਕ ਨੂੰ ਨਹੀਂ ਦਿੱਤਾ। ਅੱਲਾਹ ਤਆਲਾ ਕਹੇਗਾ: ਮੈਂ ਤੁਹਾਨੂੰ ਇਸ ਤੋਂ ਵੀ ਵਧੀਆ ਚੀਜ਼ ਦੇਵਾਂਗਾ। ਉਹ ਕਹਿਣਗੇ: ਹੇ ਰੱਬ! ਇਸ ਤੋਂ ਵਧੀਆ ਹੋਰ ਕੀ ਚੀਜ਼ ਹੋਵੇਗੀ? ਅੱਲਾਹ ਤਆਲਾ ਕਹੇਗਾ: ਹੁਣ ਮੈਂ ਤੁਹਾਨੂੰ ਆਪਣੀ ਰਜ਼ਾ ਪ੍ਰਦਾਨ ਕਰਾਂਗਾ, ਫੇਰ ਇਸ ਤੋਂ ਬਾਅਦ ਕਦੀ ਵੀ ਤੁਹਾਥੋਂ ਨਾਰਾਜ਼ ਨਹੀਂ ਹੋਵਾਂਗਾ।"
متفق عليه
ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜੰਨਤ ਵਿੱਚ ਮੋਮਿਨ ਲਈ ਇੱਕ ਖੀਮਾ ਹੋਏਗਾ ਜੋ ਇਕੋ ਲੌਲੋ (ਮੋਤੀ) ਦਾ ਬਣਿਆ ਹੋਏਗਾ, ਜੋ ਅੰਦਰੋਂ ਖਾਲੀ ਹੋਏਗਾ। ਉਸ ਦੀ ਲੰਬਾਈ ਸਾਠ ਮੀਲ ਹੋਏਗੀ। ਮੋਮਿਨ ਦੇ ਉਸ ਖੀਮੇ ਵਿੱਚ ਪਰਿਵਾਰ (ਅਹਲ) ਹੋਣਗੇ, ਉਹ ਉਨ੍ਹਾਂ ਦੇ ਚੱਕਰ ਲਗਾਏਗਾ ਪਰ ਉਨ੍ਹਾਂ ਵਿੱਚੋਂ ਕੋਈ ਇਕ ਦੂਜੇ ਨੂੰ ਨਹੀਂ ਵੇਖੇਗਾ।"
متفق عليه
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲ ਅੱਲਾਹ ﷺ ਬਕਰੀਦ ਜਾਂ ਅੀਦੁਲ ਫ਼ਿਤਰ ਦੇ ਦਿਨ ਮਸੱਲੇ ਵੱਲ ਨਿਕਲੇ, ਤਦੋਂ ਔਰਤਾਂ ਕੋਲੋਂ ਲੰਗੇ ਅਤੇ ਫਰਮਾਇਆ: "ਏ ਔਰਤਾਂ ਦੀ ਜਮਾਤ! ਸਦਕਾ ਦੋ, ਕਿਉਂਕਿ ਮੈਨੂੰ ਦਿਖਾਇਆ ਗਿਆ ਕਿ ਤੂੰ ਅੱਗ ਵਿੱਚ ਵਧੇਰੇ ਹੈ।" ਉਹ ਔਰਤਾਂ ਕਹਿਣ ਲੱਗੀਆਂ: "ਏ ਅੱਲਾਹ ਦੇ ਰਸੂਲ ﷺ! ਅਜਿਹਾ ਕਿਉਂ?"ਅੱਪ ﷺ ਨੇ ਫਰਮਾਇਆ: "ਤੁਸੀਂ ਲਾਣਤਾਂ ਜ਼ਿਆਦਾ ਕਰਦੀਆਂ ਹੋ ਅਤੇ ਪਤੀ ਦੀ ਨੇਕੀ ਨੂੰ ਨਾ ਮੰਨਣ ਵਾਲੀਆਂ ਹੋ।»، ਮੈਨੂੰ ਅਜਿਹੀਆਂ ਅਕਲ ਤੇ ਦੀਨ ਵਿੱਚ ਘੱਟ ਔਰਤਾਂ ਤੋਂ ਵਧਕੇ ਹੋਰ ਕੋਈ ਨਹੀਂ ਲੱਗੀਆਂ, ਜੋ ਸਮਝਦਾਰ ਮਰਦ ਦੀ ਅਕਲ ਨੂੰ ਵੀ ਭੁਲਾ ਦੇਣ।"ਉਹ ਕਹਿਣ ਲੱਗੀਆਂ: "ਏ ਅੱਲਾਹ ਦੇ ਰਸੂਲ ﷺ! ਸਾਡੀ ਅਕਲ ਤੇ ਦੀਨ ਦੀ ਘਾਟ ਕੀ ਹੈ?" ਅੱਪ ﷺ ਨੇ ਫਰਮਾਇਆ:"ਕੀ ਔਰਤ ਦੀ ਗਵਾਹੀ ਮਰਦ ਦੀ ਅੱਧ ਗਵਾਹੀ ਨਹੀਂ?" ਉਹ ਕਹਿਣ ਲੱਗੀਆਂ: "ਹਾਂ।"ਅੱਪ ﷺ ਨੇ ਫਰਮਾਇਆ: "ਇਹੀ ਉਸ ਦੀ ਅਕਲ ਦੀ ਘਾਟ ਹੈ।ਕੀ ਜਦੋਂ ਔਰਤ ਹਾਈਜ਼ ਵਿਚ ਹੁੰਦੀ ਹੈ ਤਾਂ ਨਮਾਜ਼ ਤੇ ਰੋਜ਼ਾ ਨਹੀਂ ਰੱਖਦੀ?"ਉਹ ਕਹਿਣ ਲੱਗੀਆਂ: "ਹਾਂ।"ਅੱਪ ﷺ ਨੇ ਫਰਮਾਇਆ: "ਇਹੀ ਉਸ ਦੀ ਦੀਨ ਦੀ ਘਾਟ ਹੈ।" (ਸਹੀਹ ਬੁਖਾਰੀ)
متفق عليه
ਅਬੂ ਹੁਰੇਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: «ਅੱਲਾਹ ਤਆਲਾ ਨੇਫਰਮਾਇਆ: ਮੈਂ ਆਪਣੇ ਨੇਕ ਬੰਦਿਆਂ ਲਈ ਉਹ ਤਿਆਰ ਕਰ ਦਿੱਤਾ ਹੈ ਜੋ ਕਿਸੇ ਨੇ ਨਹੀਂ ਦੇਖਿਆ, ਕਿਸੇ ਨੇ ਨਹੀਂ ਸੁਣਿਆ, ਅਤੇ ਕਿਸੇ ਮਨੁੱਖ ਦੇ ਦਿਲ ਵਿੱਚ ਵੀ ਇਹ ਕਦੇ ਨਹੀਂ ਆਇਆ।» ਅਬੂ ਹੁਰੇਰਾ ਰਜ਼ੀਅੱਲਾਹੁ ਅਨਹੁ ਨੇ ਕਿਹਾ: ਤੁਸੀਂ ਪੜ੍ਹ ਸਕਦੇ ਹੋ ਜੇ ਚਾਹੋ: {ਕੋਈ ਰੂਹ ਨਹੀਂ ਜਾਣਦੀ ਕਿ ਉਨ੍ਹਾਂ ਲਈ ਅੱਲਾਹ ਨੇ ਕਿਹੜੀਆਂ ਨਜ਼ਰਾਂ ਨੂੰ ਤਰੋਤਾਜ਼ਾ ਕਰਨ ਵਾਲੀਆਂ ਖੁਸ਼ੀਆਂ ਤਿਆਰ ਕੀਤੀਆਂ ਹਨ।} \[ਸੂਰਹ ਸੱਜ਼ਦਾ: 17]
متفق عليه
عن عياض بن حمار المجاشعي رضي الله عنه ، أن رسول الله صلى الله عليه وسلم ، قال ذات يوم في خطبته: «ألَا إن ربي أمرني أن أُعَلِّمَكم ما جَهِلتم، ممَّا علَّمني يومي هذا، كلُّ مالٍ نَحَلتُه عبدًا حلال، وإني خلقتُ عبادي حُنَفاء كلهم، وإنهم أتتهم الشياطين فاجتالتهم عن دينهم، وحَرَّمت عليهم ما أحللتُ لهم، وأمرتهم أن يُشركوا بي ما لم أُنزِّل به سلطانا، وإن الله نظر إلى أهل الأرض، فمَقَتهم عربهم وعَجَمهم، إلَّا بقايا من أهل الكتاب، وقال: إنما بعثتُك لأبتليَك وأبتلي بك، وأنزلتُ عليك كتابًا لا يغسله الماءُ، تقرؤه نائمًا ويقظان، وإنَّ اللهَ أمرني أن أحرِق قُرَيشًا، فقلت: رب إذا يَثْلُغوا رأسي فيدعوه خُبْزة، قال: استخرجهم كما استخرجوك، واغزهم نُغزك، وأنفق فسننفق عليك، وابعث جيشا نبعث خمسة مثله، وقاتل بمن أطاعك مَن عصاك، قال: وأهل الجنة ثلاثة ذو سلطان مُقْسِط مُتَصَدِّق مُوَفَّق، ورجل رحيم رقيق القلب لكل ذي قربى ومسلم، وعفيف متعفِّف ذو عيال، قال: وأهل النار خمسة: الضعيف الذي لا زَبْر له، الذين هم فيكم تبعا لا يبتغون أهلا ولا مالا، والخائن الذي لا يخفى له طمع، وإن دقَّ إلا خانه، ورجل لا يُصبح ولا يمسي إلا وهو يخادعك عن أهلك ومالك «وذكر» البخل أو الكذب والشِّنظير الفحَّاش».
رواه مسلم
عن عبد الله بن عمر رضي الله عنهما أنَّ رسول الله صلى الله عليه وسلم قال: «عُذِّبت امرأة في هِرَّة سَجَنَتْها حتى ماتت، فدخلت فيها النار، لا هي أطعمتها ولا سَقتها، إذ حبستها، ولا هي تَركتْها تأكل مِن خَشَاشِ الأرض».
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁਣਾ) ਹੋਰ ਵਧਾਇਆ ਗਿਆ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਗਰਮ ਹੈ।"
متفق عليه
عَنْ أَبِي هُرَيْرَةَ رَضِيَ اللَّهُ عَنْهُ قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ: «مَنْ آمَنَ بِاللَّهِ وَبِرَسُولِهِ، وَأَقَامَ الصَّلاَةَ، وَصَامَ رَمَضَانَ كَانَ حَقًّا عَلَى اللَّهِ أَنْ يُدْخِلَهُ الجَنَّةَ، جَاهَدَ فِي سَبِيلِ اللَّهِ أَوْ جَلَسَ فِي أَرْضِهِ الَّتِي وُلِدَ فِيهَا»، فَقَالُوا: يَا رَسُولَ اللَّهِ، أَفَلاَ نُبَشِّرُ النَّاسَ؟ قَالَ: «إِنَّ فِي الجَنَّةِ مِائَةَ دَرَجَةٍ، أَعَدَّهَا اللَّهُ لِلْمُجَاهِدِينَ فِي سَبِيلِ اللَّهِ، مَا بَيْنَ الدَّرَجَتَيْنِ كَمَا بَيْنَ السَّمَاءِ وَالأَرْضِ، فَإِذَا سَأَلْتُمُ اللَّهَ فَاسْأَلُوهُ الفِرْدَوْسَ، فَإِنَّهُ أَوْسَطُ الجَنَّةِ وَأَعْلَى الجَنَّةِ -أُرَاهُ- فَوْقَهُ عَرْشُ الرَّحْمَنِ، وَمِنْهُ تَفَجَّرُ أَنْهَارُ الجَنَّةِ».
رواه البخاري