Virtues and Manners
ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
Available in 48 languages
«ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜੰਨਤ ਵਿੱਚ ਮੋਮਿਨ ਲਈ ਇੱਕ ਖੀਮਾ ਹੋਏਗਾ ਜੋ ਇਕੋ ਲੌਲੋ (ਮੋਤੀ) ਦਾ ਬਣਿਆ ਹੋਏਗਾ, ਜੋ ਅੰਦਰੋਂ ਖਾਲੀ ਹੋਏਗਾ। ਉਸ ਦੀ ਲੰਬਾਈ ਸਾਠ ਮੀਲ ਹੋਏਗੀ। ਮੋਮਿਨ ਦੇ ਉਸ ਖੀਮੇ ਵਿੱਚ ਪਰਿਵਾਰ (ਅਹਲ) ਹੋਣਗੇ, ਉਹ ਉਨ੍ਹਾਂ ਦੇ ਚੱਕਰ ਲਗਾਏਗਾ ਪਰ ਉਨ੍ਹਾਂ ਵਿੱਚੋਂ ਕੋਈ ਇਕ ਦੂਜੇ ਨੂੰ ਨਹੀਂ ਵੇਖੇਗਾ।"»Meaning translation ·
Saved at original quality








