Jurisprudence and Juristic Principles
ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
Available in 65 languages
«ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਦੋ ਸਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਅੱਲਾਹੁੱਮੱਗ਼ ਫਿਰਲੀ, ਵਰਹਮਨੀ, ਵਾ ਆਫਿਨੀ, ਵਾਹਦਿਨੀ, ਵਰਜ਼ੁਕਨੀ।" (ਹੇ ਅੱਲਾਹ! ਮੈਨੂੰ ਮਾਫ਼ ਕਰ, ਮੇਰੇ 'ਤੇ ਰਹਿਮ ਕਰ, ਮੈਨੂੰ ਸਹਿਤ-ਤੰਦਰੁਸਤੀ ਬਖਸ਼, ਮੇਰਾ ਮਾਰਗਦਰਸ਼ਨ ਕਰ ਅਤੇ ਮੈਨੂੰ ਰੋਜ਼ੀ ਬਖਸ਼।)»Meaning translation ·
Saved at original quality








